Doordarshan ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਉ 'ਤੇ ਚੋਣ ਪ੍ਰਚਾਰ ਲਈ ਆਨਲਾਈਨ ਹੋਵੇਗੀ ਸਮੇਂ ਦੀ ਵੰਡ : ਚੋਣ ਕਮਿਸ਼ਨ ਏਅਰ ਟਾਈਮ ਵਾਊਚਰ ਲੈਣ ਲਈ ਦਫ਼ਤਰਾਂ ਵਿਚ ਸਰੀਰਕ ਤੌਰ 'ਤੇ ਜਾਣਾ ਲਾਜ਼ਮੀ ਨਹੀਂ ਹੋਵੇਗਾ Previous1 Next 1 of 1