DTC Bus Fact Check: ਬੱਸ 'ਚ ਔਰਤ ਨਾਲ ਲੜ ਰਹੇ ਖਾਕੀ ਵਰਦੀ ਵਾਲੇ ਵੀਡੀਓ ਦਾ ਜਾਣੋ ਅਸਲ ਸੱਚ ਇਹ ਵੀਡੀਓ ਪੰਜਾਬ ਦਾ ਨਹੀਂ ਸਗੋਂ ਦਿੱਲੀ ਦਾ ਹੈ ਜਿਥੇ ਹੋਮਗਾਰਡ ਵੱਲੋਂ ਘਰੇਲੂ ਕਲੇਸ਼ ਦੇ ਚਲਦਿਆਂ ਆਪਣੀ ਪਤਨੀ ਦੀ ਕੁੱਟਮਾਰ ਕੀਤੀ ਗਈ ਸੀ। Previous1 Next 1 of 1