edible oil ਸੀਮਾ ਤੋਂ ਵੱਧ ਖਾਣ ਵਾਲਾ ਤੇਲ ਰੱਖਣ ਦੇ ਦੋਸ਼ 'ਚ ਦੁਕਾਨਦਾਰ ਨੇ 37 ਸਾਲ ਲਗਾਏ ਅਦਾਲਤ ਦੇ ਚੱਕਰ, ਪਰ ਹੁਣ ਨਹੀਂ ਜਾਣਾ ਪਵੇਗਾ ਜੇਲ ਘਟਨਾ 37 ਸਾਲ ਪੁਰਾਣੀ ਹੋਣ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਦੋਸ਼ੀ ਦੁਕਾਨਦਾਰ ਨੂੰ ਪ੍ਰੋਬੇਸ਼ਨ ਆਫ ਔਫੈਂਡਰ ਐਕਟ ਦਾ ਲਾਭ ਦੇ ਕੇ ਰਿਹਾਅ ਕਰ ਦਿਤਾ Previous1 Next 1 of 1