Election Commission
ਮਮਤਾ ਬੈਨਰਜੀ ਵਿਰੁਧ ਟਿਪਣੀ ਨੂੰ ਲੈ ਕੇ ਭਾਜਪਾ ਆਗੂ ਨੂੰ ਨੋਟਿਸ ਜਾਰੀ
ਗੰਗੋਪਾਧਿਆਏ ਮੌਜੂਦਾ ਲੋਕ ਸਭਾ ਚੋਣਾਂ ’ਚ ਚੌਥੇ ਆਗੂ ਹਨ ਜਿਨ੍ਹਾਂ ਨੂੰ ਔਰਤਾਂ ਵਿਰੁਧ ਕਥਿਤ ਅਸ਼ੋਭਨੀਕ ਟਿਪਣੀਆਂ ਲਈ ਨੋਟਿਸ ਭੇਜਿਆ ਗਿਆ ਹੈ
48 ਘੰਟਿਆਂ ਦੇ ਅੰਦਰ ਚੋਣ ਅੰਕੜੇ ਜਾਰੀ ਕਰਨ ਦੀ ਮੰਗ ’ਤੇ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਤੋਂ ਜਵਾਬ ਮੰਗਿਆ
ਚੋਣ ਕਮਿਸ਼ਨ ਨੂੰ ਪਟੀਸ਼ਨ ’ਤੇ ਜਵਾਬ ਦੇਣ ਲਈ ਕੁੱਝ ਵਾਜਬ ਸਮਾਂ ਦਿਤਾ ਜਾਣਾ ਚਾਹੀਦਾ ਹੈ : ਚੀਫ ਜਸਟਿਸ
ਪਾਰਟੀਆਂ ਨੇ ਚੋਣ ਨਤੀਜਿਆਂ ਤੋਂ ਪਹਿਲਾਂ ਹੀ ਸਰਕਾਰੀ ਯੋਜਨਾਵਾਂ ਦੇ ਲਾਭਪਾਤਰੀਆਂ ਨੂੰ ਰਜਿਸਟਰ ਕਰਨਾ ਕੀਤਾ, ਚੋਣ ਕਮਿਸ਼ਨ ਨੇ ਲਾਈ ਪਾਬੰਦੀ
ਸਿਆਸੀ ਪਾਰਟੀਆਂ ਸਰਵੇਖਣਾਂ ਦੇ ਨਾਂ ’ਤੇ ਵੋਟਰਾਂ ਦੇ ਵੇਰਵੇ ਮੰਗਣਾ ਬੰਦ ਕਰਨ : ਕਮਿਸ਼ਨ
Election Commission News: ਚੋਣ ਕਮਿਸ਼ਨ ਨੇ 19 ਅਪ੍ਰੈਲ ਤੋਂ 1 ਜੂਨ ਦੀ ਸ਼ਾਮ ਤਕ ਐਗਜ਼ਿਟ ਪੋਲ ਦਿਖਾਉਣ 'ਤੇ ਲਗਾਈ ਪਾਬੰਦੀ
19 ਅਪ੍ਰੈਲ ਸਵੇਰੇ 7 ਵਜੇ ਤੋਂ 1 ਜੂਨ ਸ਼ਾਮ 6.30 ਵਜੇ ਤਕ ਜਾਰੀ ਰਹੇਗੀ ਰੋਕ
Punjab News: ਪੰਜਾਬ ਦੇ 2 IPS ਅਫ਼ਸਰਾਂ ਨੂੰ ਮਿਲੀ ਨਵੀਂ ਪੋਸਟਿੰਗ
ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਦੇ 2 ਸੀਨੀਅਰ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।
Kangana Ranaut News: ਕੰਗਨਾ ਵਿਰੁਧ ਭੱਦੀ ਪੋਸਟ ਨੂੰ ਲੈ ਕੇ ਹੰਗਾਮਾ, ਮਹਿਲਾ ਕਮਿਸ਼ਨ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ
ਕਾਂਗਰਸੀ ਆਗੂਆਂ ਵਿਰੁਧ ਕਾਰਵਾਈ ਦੀ ਕੀਤੀ ਮੰਗ
2018 ’ਚ ਚੋਣ ਜ਼ਾਬਤਾ ਲਾਗੂ ਹੋਣ ਦੌਰਾਨ ਚੋਣ ਕਮਿਸ਼ਨ ਨੇ ਅੱਧੇ ਤੋਂ ਜ਼ਿਆਦਾ ਸਰਕਾਰੀ ਬੇਨਤੀਆਂ ਨੂੰ 72 ਘੰਟਿਆਂ ’ਚ ਮਨਜ਼ੂਰੀ ਦੇ ਦਿਤੀ ਸੀ
ਚੋਣ ਕਮਿਸ਼ਨ ਨੇ ਕਦੇ ਇਕੋ ਸਮੇਂ ਚੋਣਾਂ ਕਰਵਾਉਣ ਦੇ ਵਿਚਾਰ ਦਾ ਵਿਰੋਧ ਨਹੀਂ ਕੀਤਾ, MCC ਦਾ ਜ਼ੋਰਦਾਰ ਬਚਾਅ ਕੀਤਾ ਸੀ
Lok Sabha Elections: ਲੋਕ ਸਭਾ ਚੋਣਾਂ 'ਚ ਸੈਲੀਬ੍ਰਿਟੀ ਕਾਰਡ ਦਾ ਕ੍ਰੇਜ਼, ਸਾਰੀਆਂ ਪਾਰਟੀਆਂ ਨੇ ਕਲਾਕਾਰਾਂ ਨੂੰ ਹੀ ਸਿਆਸਤ ਵਿਚ ਉਤਾਰਿਆ
Lok Sabha Elections: ਵਿਨੋਦ ਖੰਨਾ-ਸੰਨੀ ਦਿਓਲ ਤੇ ਨਵਜੋਤ ਸਿੱਧੂ ਨੇ ਦਰਜ ਕੀਤੀ ਸੀ ਦਰਜ
Election Commission News: ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਅਤੇ ਗਿਆਨੇਸ਼ ਕੁਮਾਰ ਨੇ ਸੰਭਾਲਿਆ ਅਹੁਦਾ
ਦੋਵੇਂ ਸਾਬਕਾ ਨੌਕਰਸ਼ਾਹਾਂ ਨੂੰ ਵੀਰਵਾਰ ਨੂੰ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ।
Election Commission News: ਦੋ ਚੋਣ ਕਮਿਸ਼ਨਰਾਂ ਦੀ ਨਿਯੁਕਤੀ 15 ਮਾਰਚ ਤਕ ਹੋਣ ਦੀ ਉਮੀਦ : ਸੂਤਰ
ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ।