Election Commission of India
ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਨੂੰ ਜਾਤ ਅਤੇ ਧਰਮ ਦੇ ਨਾਂ ’ਤੇ ਵੋਟਾਂ ਨਾ ਮੰਗਣ ਲਈ ਕਿਹਾ
ਕਿਹਾ, ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲੇ ਉਮੀਦਵਾਰਾਂ ਅਤੇ ਸਟਾਰ ਪ੍ਰਚਾਰਕਾਂ ਵਿਰੁਧ ਸਖਤ ਕਾਰਵਾਈ ਕੀਤੀ ਜਾਵੇਗੀ
Election Commission notice to Rahul Gandhi: ਚੋਣ ਕਮਿਸ਼ਨ ਨੇ ਰਾਹੁਲ ਗਾਂਧੀ ਨੂੰ ਜਾਰੀ ਕੀਤਾ ਨੋਟਿਸ
ਪ੍ਰਧਾਨ ਮੰਤਰੀ ਵਿਰੁਧ ਟਿਪਣੀਆਂ ਲਈ ਸ਼ਨਿਚਰਵਾਰ ਸ਼ਾਮ ਤਕ ਮੰਗਿਆ ਜਵਾਬ
EC issues show cause notice to AAP: ਚੋਣ ਕਮਿਸ਼ਨ ਨੇ ‘ਆਪ’ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ
ਪ੍ਰਧਾਨ ਮੰਤਰੀ ਮੋਦੀ ਵਿਰੁਧ ‘ਅਪਮਾਨਜਨਕ ਟਿਪਣੀ’ ਦਾ ਮਾਮਲਾ
ਭਾਰਤੀ ਚੋਣ ਕਮਿਸ਼ਨ ਨੇ ਨੈਸ਼ਨਲ ਮੀਡੀਆ ਐਵਾਰਡ- 2023 ਲਈ ਅਰਜ਼ੀਆਂ ਮੰਗੀਆਂ
ਭਾਰਤੀ ਚੋਣ ਕਮਿਸ਼ਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੁੱਲ ਚਾਰ ਐਵਾਰਡ ਦਿੱਤੇ ਜਾਣਗੇ
ਪੰਜ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ; ਇਥੇ ਦੇਖੋ ਪੂਰਾ ਵੇਰਵਾ
3 ਦਸੰਬਰ ਨੂੰ ਆਉਣਗੇ ਚੋਣ ਨਤੀਜੇ
ਪੰਜ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਅੱਜ
ਚੋਣ ਕਮਿਸ਼ਨ ਵਲੋਂ ਦੁਪਹਿਰ ਨੂੰ ਕੀਤੀ ਜਾਵੇਗੀ ਪ੍ਰੈੱਸ ਕਾਨਫ਼ਰੰਸ
ਪੈਸੇ ਦੀ ਤਾਕਤ, ਮੁਫ਼ਤ ਦੀਆਂ ਰਿਉੜੀਆਂ ਖ਼ਾਸ ਤੌਰ ’ਤੇ ਸਾਡੇ ਰਾਡਾਰ ’ਤੇ ਹੋਣਗੀਆਂ : ਮੁੱਖ ਚੋਣ ਕਮਿਸ਼ਨਰ
ਬੈਂਕਾਂ ਨੂੰ ਆਨਲਾਈਨ ਪੈਸਿਆਂ ਦੇ ਲੈਣ-ਦੇਣ ’ਤੇ ਨਜ਼ਰ ਰੱਖਣ ਲਈ ਕਿਹਾ ਗਿਆ
ਚੋਣ ਕਮਿਸ਼ਨ ਵਲੋਂ ਸੋਨੀਆ ਗਾਂਧੀ ਨੂੰ 'ਵਿਸ਼ਕੰਨਿਆ' ਕਹਿਣ ਵਾਲੇ ਭਾਜਪਾ ਆਗੂ ਨੂੰ ਨੋਟਿਸ ਜਾਰੀ
ਭਾਜਪਾ ਆਗੂ ਨੇ ਸੋਨੀਆ ਗਾਂਧੀ ਨੂੰ ਕਿਹਾ ਸੀ ‘ਵਿਸ਼ਕੰਨਿਆ’
ਆਮ ਆਦਮੀ ਪਾਰਟੀ ਨੂੰ ਮਿਲਿਆ ਕੌਮੀ ਪਾਰਟੀ ਦਾ ਦਰਜਾ, ਚੋਣ ਕਮਿਸ਼ਨ ਨੇ ਕੀਤਾ ਐਲਾਨ
ਤ੍ਰਿਣਮੂਲ ਕਾਂਗਰਸ, NCP ਅਤੇ CPI ਤੋਂ ਵਾਪਸ ਲਿਆ ਗਿਆ ਕੌਮੀ ਪਾਰਟੀ ਦਾ ਦਰਜਾ
2005 ਬੈਚ ਦੇ ਆਈ. ਏ. ਐਸ. ਸਿਬਿਨ ਸੀ ਬਣੇ ਪੰਜਾਬ ਦੇ ਨਵੇਂ ਮੁੱਖ ਚੋਣ ਅਧਿਕਾਰੀ
ਉਹ ਤੁਰੰਤ ਪ੍ਰਭਾਵ ਨਾਲ ਐਸ ਕਰੁਣਾ ਰਾਜੂ ਦੀ ਥਾਂ ਪੰਜਾਬ ਦੇ ਸੀਈਓ ਦੀ ਥਾਂ ਚਾਰਜ ਸੰਭਾਲਣਗੇ।