Encounter
ਕੁਪਵਾੜਾ ਵਿਚ ਮੁਠਭੇੜ ਦੌਰਾਨ ਦੋ ਅਤਿਵਾਦੀ ਢੇਰ, ਤਲਾਸ਼ੀ ਮੁਹਿੰਮ ਜਾਰੀ
ਅਤਿਵਾਦੀਆਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ
ਅਮਰੀਕੀ ਬੈਂਕ 'ਚ ਗੋਲੀਬਾਰੀ : ਹਮਲੇ 'ਚ 5 ਲੋਕ ਮਾਰੇ ਗਏ, ਪੁਲਿਸ ਨੇ 8 ਮਿੰਟ ਦੇ ਮੁਕਾਬਲੇ 'ਚ ਗੋਲੀਬਾਰੀ ਹਮਲਾਵਰ ਢੇਰ
ਹਮਲਾਵਰ ਲੁਈਸਵਿਲੇ ਬੈਂਕ ਦਾ ਕਰਮਚਾਰੀ ਸੀ
ਸਾਬਕਾ ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰਾਂ ਦਾ ਕਤਲ ਕਰਨ ਵਾਲੇ ਗੈਂਗਸਟਰ ਨੂੰ ਪੁਲਿਸ ਨੇ ਕੀਤਾ ਢੇਰ
ਪਿਸਤੌਲ, ਜ਼ਿੰਦਾ ਕਾਰਤੂਸ ਤੇ ਮੋਟਰਸਾਈਕਲ ਬਰਾਮਦ
ਲਾਰੈਂਸ ਬਿਸ਼ਨੋਈ ਗੈਂਗ ਦੇ 3 ਮੈਂਬਰ ਰਾਜਸਥਾਨ 'ਚ ਐਨਕਾਊਂਟਰ ਤੋਂ ਬਾਅਦ ਗ੍ਰਿਫਤਾਰ
ਪੁਲਿਸ ਮੁਤਾਬਕ ਇਹ ਤਿੰਨੇ ਅਨਮੋਲ ਬਿਸ਼ਨੋਈ ਦੇ ਹੁਕਮਾਂ 'ਤੇ ਕਾਰਵਾਈ ਕਰ ਰਹੇ ਸਨ।
8 ਦਿਨਾਂ 'ਚ ਉਮੇਸ਼ ਪਾਲ ਕਤਲ ਕਾਂਡ 'ਚ ਦੂਜਾ ਮੁਕਾਬਲਾ: ਉਮੇਸ਼ 'ਤੇ ਪਹਿਲੀ ਗੋਲੀ ਚਲਾਉਣ ਵਾਲਾ ਉਸਮਾਨ ਪੁਲਿਸ ਨੇ ਕੀਤਾ ਢੇਰ
ਉਮੇਸ਼ ਦਾ 24 ਫਰਵਰੀ ਨੂੰ ਕਰੀਬ 7 ਸ਼ੂਟਰਾਂ ਨੇ ਕਤਲ ਕਰ ਦਿੱਤਾ ਸੀ।
ਪ੍ਰਯਾਗਰਾਜ ਪੁਲਿਸ ਦੀ ਵੱਡੀ ਕਾਰਵਾਈ, ਕੀਤਾ ਇੱਕ ਬਦਮਾਸ਼ ਦਾ ਐਨਕਾਊਂਟਰ
ਬੰਬ ਤੇ ਗੋਲੀਆਂ ਨਾਲ ਮਾਰਿਆ ਸੀ ਕਤਲਕਾਂਡ ਦਾ ਮੁੱਖ ਗਵਾਹ
ਸ੍ਰੀ ਫ਼ਤਿਹਗੜ੍ਹ ਸਾਹਿਬ ਵਿਚ ਗੈਂਗਸਟਰਾਂ ਦਾ ਐਨਕਾਊਂਟਰ : ਗੈਂਗਸਟਰ ਤੇਜਾ ਸਿੰਘ ਸਣੇ 3 ਦੀ ਮੌਤ
AGTF ਵੱਲੋਂ ਬਸੀ ਪਠਾਣਾ ਦੇ ਬਾਜ਼ਾਰ 'ਚ ਕੀਤੀ ਗਈ ਕਾਰਵਾਈ