England vs Netherlands Cricket World Cup 2023 : ਇੰਗਲੈਂਡ ਨੇ ਨੀਦਰਲੈਂਡ ਨੂੰ 160 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ’ਚ ਹਾਸਲ ਕੀਤੀ ਦੂਜੀ ਜਿੱਤ ਇੰਗਲੈਂਡ ਨੇ ਤਾਲਿਕਾ ’ਚ ਸੱਤਵੇਂ ਸਥਾਨ ’ਤੇ ਪਹੁੰਚ ਕੇ ਚੈਂਪੀਅਨਜ਼ ਟਰਾਫੀ ਲਈ ਅਪਣਾ ਦਾਅਵਾ ਮਜ਼ਬੂਤ ਕਰ ਲਿਆ Previous1 Next 1 of 1