EVM
ਹੁਣ ਈ.ਵੀ.ਐਮ. ਉਤੇ ਹੋਣਗੀਆਂ ਉਮੀਦਵਾਰਾਂ ਦੀਆਂ ਰੰਗੀਨ ਤਸਵੀਰਾਂ
ਉਮੀਦਵਾਰ ਦੇ ਚਿਹਰੇ ਬਿਹਤਰ ਦਿੱਖ ਲਈ ਤਸਵੀਰ ਵੀ ਪਹਿਲਾਂ ਨਾਲੋਂ ਵੱਡੀ ਹੋਵੇਗੀ
ਜਰਮਨ ਸੰਸਦ ਮੈਂਬਰ ਨੇ ਭਾਰਤ ’ਚ ਕੀਤਾ ‘ਬੈਲਟ ਪੇਪਰਾਂ’ ਨਾਲ ਚੋਣਾਂ ਕਰਵਾਉਣ ਦਾ ਗੁਣਗਾਨ
ਸਮਾਜਵਾਦੀ ਪਾਰਟੀ ਆਗੂ ਅਖਿਲੇਸ਼ ਯਾਦਵ ਨਾਲ ਸਾਂਝੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕੀਤਾ
EVM ਦੀ ਭਰੋਸੇਯੋਗਤਾ ’ਤੇ ਛਿੜੀ ਨਵੀਂ ਬਹਿਸ, ਮੁੰਬਈ ਦੇ ਰਿਟਰਨਿੰਗ ਅਧਿਕਾਰੀ ਨੇ ਮੋਬਾਈਲ ਫੋਨ-EVM ਲਿੰਕ ’ਤੇ ਖ਼ਬਰਾਂ ਦਾ ਖੰਡਨ ਕੀਤਾ
ਰਿਟਰਨਿੰਗ ਅਧਿਕਾਰੀ ਨੇ ਇਸ ਨੂੰ ਝੂਠੀ ਖ਼ਬਰ ਦਸਿਆ, ਮਿਡ-ਡੇ ਅਖਬਾਰ ਨੂੰ ਨੋਟਿਸ ਜਾਰੀ ਕੀਤਾ
Supreme Court News: SC ਨੇ ਸੁਣਵਾਈ ਤੋਂ ਬਾਅਦ VVPAT 'ਤੇ ਫੈਸਲਾ ਸੁਰੱਖਿਅਤ ਰੱਖਿਆ, “ਚੋਣ ਕਮਿਸ਼ਨ ਨੂੰ ਕੰਟਰੋਲ ਨਹੀਂ ਕਰ ਸਕਦੇ”
ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਅਸੀਂ ਸ਼ੱਕ ਦੇ ਆਧਾਰ 'ਤੇ ਆਦੇਸ਼ ਜਾਰੀ ਨਹੀਂ ਕਰ ਸਕਦੇ।
ਵੋਟਿੰਗ ਮਸ਼ੀਨਾਂ 100 ਫ਼ੀ ਸਦੀ ਸੁਰੱਖਿਅਤ ਹਨ : ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ
ਕਿਹਾ, ਅਧੂਰੀਆਂ ਇੱਛਾਵਾਂ ਲਈ ਸਾਨੂੰ ਦੋਸ਼ੀ ਠਹਿਰਾਉਣਾ ਠੀਕ ਨਹੀਂ
Supreme Court News: ਸੁਪਰੀਮ ਕੋਰਟ ਨੇ EVM ’ਚ ਬੇਨਿਯਮੀਆਂ ਦਾ ਇਲਜ਼ਾਮ ਲਗਾਉਣ ਵਾਲੀ ਪਟੀਸ਼ਨ 'ਤੇ ਵਿਚਾਰ ਕਰਨ ਤੋਂ ਕੀਤਾ ਇਨਕਾਰ
ਬੈਂਚ ਨੇ ਪਟੀਸ਼ਨਰ ਨੰਦਿਨੀ ਸ਼ਰਮਾ ਨੂੰ ਕਿਹਾ, "ਅਸੀਂ ਕਿੰਨੀਆਂ ਪਟੀਸ਼ਨਾਂ 'ਤੇ ਵਿਚਾਰ ਕਰਾਂਗੇ?"
ਕਰਨਾਟਕ 'ਚ ਵੋਟਿੰਗ ਦੌਰਾਨ 3 ਥਾਵਾਂ 'ਤੇ ਹਿੰਸਾ: EVM ਬਦਲਣ ਦੀ ਅਫਵਾਹ 'ਤੇ ਵੋਟਿੰਗ ਮਸ਼ੀਨਾਂ, ਅਫਸਰਾਂ ਦੇ ਵਾਹਨਾਂ ਦੀ ਭੰਨਤੋੜ
ਦੁਪਹਿਰ 3 ਵਜੇ ਤੱਕ 52% ਹੋਈ ਵੋਟਿੰਗ