Excise policy
ਦਿੱਲੀ ਆਬਕਾਰੀ ਨੀਤੀ ਸਬੰਧੀ ਮਨੀ ਲਾਂਡਰਿੰਗ ਮਾਮਲਾ : 23 ਮਈ ਤਕ ਵਧਾਈ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ
ਰਾਊਜ਼ ਐਵੇਨਿਊ ਕੋਰਟ ਨੇ ED ਨੂੰ ਨਿਰਦੇਸ਼ - ਮਨੀਸ਼ ਸਿਸੋਦੀਆ ਨੂੰ ਦਿਤੀ ਜਾਵੇ ਚਾਰਜਸ਼ੀਟ ਦੀ ਈ-ਕਾਪੀ
ਪੰਜਾਬੀ ਇਕ ਸਾਲ ’ਚ ਦੇਸੀ ਸ਼ਰਾਬ ਦੀਆਂ ਸਾਢੇ 21 ਕਰੋੜ ਬੋਤਲਾਂ ਕਰਨਗੇ ਖ਼ਾਲੀ
ਅੰਗਰੇਜ਼ੀ ਤੇ ਬੀਅਰ ਮਿਲਾ ਕੇ ਸ਼ਰਾਬ ਦੀ ਸਾਲਾਨਾ 40 ਕਰੋੜ ਤੋਂ ਵੱਧ ਬੋਤਲਾਂ ਦੀ ਖਪਤ
ਪੰਜਾਬ 'ਚ ਹੁਣ ਦੁਕਾਨਾਂ ’ਤੇ ਵੀ ਮਿਲੇਗੀ ਸ਼ਰਾਬ, ਵੱਖ-ਵੱਖ ਸ਼ਹਿਰਾਂ 'ਚ ਖੁੱਲ੍ਹਣਗੀਆਂ ਸ਼ਰਾਬ ਦੀਆਂ 77 ਦੁਕਾਨਾਂ
ਨਵੀਂ ਆਬਕਾਰੀ ਨੀਤੀ ਤਹਿਤ ਲਿਆ ਗਿਆ ਫੈਸਲਾ, 1 ਅਪ੍ਰੈਲ ਤੋਂ ਲਾਗੂ
ਚੰਡੀਗੜ੍ਹ ’ਚ ਨਵੀਂ ਆਬਕਾਰੀ ਨੀਤੀ ਨੂੰ ਹਰੀ ਝੰਡੀ: ਠੇਕੇ ਰਾਤ 12 ਵਜੇ ਤੱਕ ਅਤੇ ਬਾਰ 3 ਵਜੇ ਤੱਕ ਰਹਿਣਗੇ ਖੁੱਲ੍ਹੇ
ਨਵੀਂ ਆਬਕਾਰੀ ਨੀਤੀ ਦਾ ਉਦੇਸ਼ ਖਪਤਕਾਰਾਂ, ਨਿਰਮਾਤਾਵਾਂ, ਥੋਕ ਵਿਕਰੇਤਾ/ ਪ੍ਰਚੂਨ ਵਿਕਰੇਤਾਵਾਂ ਅਤੇ ਸਰਕਾਰ ਦੀਆਂ ਇੱਛਾਵਾਂ ਨੂੰ ਸੰਤੁਲਿਤ ਕਰਨਾ ਹੈ।