faridkot
ਫ਼ਰੀਦਕੋਟ ’ਚ ਆਮ ਆਦਮੀ ਪਾਰਟੀ ਦੇ ਸਰਪੰਚ ’ਤੇ ਫ਼ਾਇਰਿੰਗ
ਗੰਭੀਰ ਹਾਲਤ ’ਚ ਫ਼ਰੀਦਕੋਟ ਦੇ GGS ਮੈਡੀਕਲ ਹਸਪਤਾਲ ਵਿਚ ਕਰਵਾਇਆ ਦਾਖ਼ਲ
ਫਰੀਦਕੋਟ ਦੇ ਸਾਦਿਕ ਵਿਚ ਸੜਕ ਤੇ ਡਿੱਗਿਆ ਮਿਲਿਆ ਗੁਟਕਾ ਸਾਹਿਬ, ਇਕ ਵਿਅਕਤੀ ਪੁਲਿਸ ਹਿਰਾਸਤ ’ਚ
ਸੰਗਤਾਂ ਦੇ ਮਨਾਂ ਨੂੰ ਲੱਗੀ ਠੇਸ, ਫਰੀਦਕੋਟ ਪੁਲਿਸ ਨੇ ਕਾਰਵਾਈ ਕੀਤੀ ਸ਼ੁਰੂ, ਗੁਟਕਾ ਸਾਹਿਬ ਸੁੱਟਣ ਵਾਲੇ ਦੀ ਪਛਾਣ ਕਰ ਕੇ ਲਿਆ ਹਿਰਾਸਤ ਵਿਚ
Punjab News: ਪਤਨੀ ਨੇ ਸਿੰਗਾਪੁਰ ਬੁਲਾਉਣ ਤੋਂ ਕੀਤਾ ਇਨਕਾਰ; ਪਰੇਸ਼ਾਨ ਪਤੀ ਨੇ ਚੁੱਕਿਆ ਖੌਫਨਾਕ
ਘਰ ਦਾ ਇਕਲੌਤਾ ਕਮਾਊ ਮੈਂਬਰ ਸੀ ਮ੍ਰਿਤਕ
Punjab News: ਪਾਕਿਸਤਾਨੀ ਬੱਚਿਆਂ ਦੀ ਵਤਨ ਵਾਪਸੀ ਦੀ ਤਰੀਕ ਤੈਅ; ਹੁਣ ਇਸ ਦਿਨ ਹੋਵੇਗੀ ਘਰ ਵਾਪਸੀ
3 ਸਾਲ ਤੋਂ ਫਰੀਦਕੋਟ ਦੇ ਬਾਲ ਘਰ ਵਿਚ 'ਚ ਕੈਦ
Lok Sabha Elections 2024: ਜਸਟਿਸ (ਸੇਵਾ ਮੁਕਤ) ਜੋਰਾ ਸਿੰਘ ਵਲੋਂ ਫਰੀਦਕੋਟ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ
ਆਮ ਆਦਮੀ ਪਾਰਟੀ ਦੇ ਆਗੂ ਜਸਟਿਸ ਜੋਰਾ ਸਿੰਘ ਵਲੋਂ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ।
Lok Sabha Elections: ਫਰੀਦਕੋਟ ਸੀਟ ’ਤੇ ਪਿਛਲੀਆਂ 3 ਚੋਣਾਂ ’ਚ AAP, ਕਾਂਗਰਸ ਅਤੇ SAD ਇਕ-ਇਕ ਵਾਰ ਜਿੱਤੇ
ਅੱਜ ਅਸੀਂ ਤੁਹਾਨੂੰ ਪਿਛਲੀਆਂ 3 ਲੋਕ ਸਭਾ ਚੋਣਾਂ ਵਿਚ ਫ਼ਰੀਦਕੋਟ ਹਲਕੇ ਦੇ ਨਤੀਜਿਆਂ ਬਾਰੇ ਦੱਸਣ ਜਾ ਰਹੇ ਹਾਂ।
Punjab News: ਗੈਂਗਸਟਰ ਦੇ ਨਾਂਅ 'ਤੇ ਮੰਗੀ 6 ਲੱਖ ਦੀ ਫਿਰੌਤੀ; ਧੀ ਦੀਆਂ ਇਤਰਾਜ਼ਯੋਗ ਤਸਵੀਰਾਂ ਵਾਇਰਲ ਕਰਨ ਦੀ ਦਿਤੀ ਧਮਕੀ
ਪੁਲਿਸ ਵਲੋਂ ਮੁਲਜ਼ਮ ਗ੍ਰਿਫ਼ਤਾਰ
Punjab News: ਸੜਕ ਹਾਦਸੇ ’ਚ ਵਿਅਕਤੀ ਦੀ ਮੌਤ; ਗਾਂ ਨੂੰ ਬਚਾਉਣ ਦੇ ਚੱਕਰ ’ਚ ਕਾਰ ਬੇਕਾਬੂ ਹੋ ਕੇ ਨਾਲੇ ਵਿਚ ਡਿੱਗੀ
ਕਰੀਬ 15 ਦਿਨ ਪਹਿਲਾਂ ਹੋਇਆ ਸੀ ਹਰਜੀਤ ਸਿੰਘ ਦੇ ਪੁੱਤ ਦਾ ਵਿਆਹ
Punjab News: ਵਿਅਕਤੀ ਨੇ ਘਰ ਵਿਚ ਦਾਖਲ ਹੋ ਕੇ ਪਤੀ-ਪਤਨੀ ’ਤੇ ਕੀਤਾ ਹਮਲਾ; ਪਤੀ ਦੀ ਮੌਤ ਤੇ ਪਤਨੀ ਜ਼ਖ਼ਮੀ
ਮ੍ਰਿਤਕ ਦੀ ਪਛਾਣ ਡੋਗਰ ਬਸਤੀ ਵਾਸੀ ਪਰਵਿੰਦਰ ਸਿੰਘ (41) ਵਜੋਂ ਹੋਈ ਹੈ।
Punjab News: ਫਰੀਦਕੋਟ 'ਚ 3 ਨਸ਼ਾ ਤਸਕਰ ਕਾਬੂ: 1 ਕਿਲੋ ਅਫੀਮ, 2500 ਨਸ਼ੀਲੀਆਂ ਗੋਲੀਆਂ ਤੇ 30 ਕਿਲੋ ਭੁੱਕੀ ਬਰਾਮਦ
ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।