Farmers Protest
Punjab Bandh News: ਪੰਜਾਬ ਬੰਦ ਦੌਰਾਨ ਕੀ ਬੰਦ ਤੇ ਕੀ ਰਹੇਗਾ ਖੁੱਲ੍ਹਾ, ਪੜ੍ਹੋ ਪੂਰੀ ਖ਼ਬਰ
Punjab Bandh News: ਪੰਜਾਬ ਬੰਦ ਦੌਰਾਨ ਸਿਰਫ ਐਂਮਰਜੈਂਸੀ ਸੇਵਾਵਾਂ ਛੱਡ ਕੇ ਸਾਰਾ ਪੰਜਾਬ ਬੰਦ ਕੀਤਾ ਜਾਵੇਗਾ।
ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੀਆਂ ਜਾਨਾਂ ਮੇਰੇ ਨਾਲੋਂ ਵੱਧ ਕੀਮਤੀ: ਡੱਲੇਵਾਲ
ਅਪਣੀ ਸਿਹਤ ’ਤੇ ਚਿੰਤਾ ਜ਼ਾਹਰ ਕਰਨ ਲਈ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ
Punjab News: ਡੱਲੇਵਾਲ ਦਾ ਮਰਨ ਵਰਤ 18ਵੇਂ ਦਿਨ ਵੀ ਜਾਰੀ, ਡੱਲੇਵਾਲ ਦੀ ਕਿਡਨੀ ਫ਼ੇਲ ਹੋਣ ਦਾ ਖ਼ਤਰਾ!
ਮਰਨ ਵਰਤ ਖ਼ੁਲ੍ਹਵਾਉਣ ਲਈ ਹਾਈ ਕੋਰਟ ਤਕ ਕੀਤੀ ਪਹੁੰਚ, ਹਰਿਆਣਾ ਸਰਕਾਰ ਵੀ ਹੋਈ ਸਰਗਰਮ
ਸੰਯੁਕਤ ਕਿਸਾਨ ਮੋਰਚਾ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਵਿਗੜ ਰਹੀ ਸਿਹਤ ਤੇ ਪ੍ਰਗਟਾਈ ਡੂੰਘੀ ਚਿੰਤਾ
ਕਿਹਾ, ਪੈਦਾ ਹੋਏ ਹਾਲਾਤ ਲਈ ਕੇਂਦਰ ਸਰਕਾਰ ਸਿੱਧੇ ਤੌਰ ਤੇ ਜਿੰਮੇਵਾਰ
ਕਿਸਾਨਾਂ ਨੂੰ ਸ਼ਾਂਤੀਪੂਰਵਕ ਦਿੱਲੀ ਵਲ ਮਾਰਚ ਕਰਨ ਬਾਰੇ ਹੁਕਮ ਦੇਣ ਦੀ ਮੰਗ ਕਰਦੀ ਪਟੀਸ਼ਨ ਹਾਈ ਕੋਰਟ ’ਚ ਦਾਇਰ
ਹਰਿਆਣਾ ਅਤੇ ਕੇਂਦਰ ਸਰਕਾਰ ’ਤੇ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਗੰਭੀਰ ਰੂਪ ਨਾਲ ਕਮਜ਼ੋਰ ਕਰਨ ਦਾ ਲਾਇਆ ਦੋਸ਼
ਸਰਕਾਰ ਦਾ ਦੋਗਲਾ ਚਿਹਰਾ ਨਜ਼ਰ ਆਇਆ : ਕਿਸਾਨ ਆਗੂ ਮਨਜੀਤ ਸਿੰਘ ਰਾਏ
ਕਿਹਾ, ਸਾਨੂੰ ਲਿਖਤੀ ਰੂਪ ’ਚ ਸਰਕਾਰ ਵਲੋਂ ਜੇਕਰ ਕੋਈ ਸਾਕਾਰਾਤਮਕ ਪੇਸ਼ਕਸ਼ ਆਉਂਦੀ ਹੈ ਤਾਂ ਹੀ ਅਸੀਂ ਗੱਲ ਕਰਾਂਗੇ
ਪੈਦਲ ਹੀ ਸ਼ੰਭੂ ਬਾਰਡਰ ਤੋਂ ਦਿੱਲੀ ਤਕ ਜਾਣਗੇ ਕਿਸਾਨ : ਸਰਵਣ ਸਿੰਘ ਪੰਧਰ
6 ਦਸੰਬਰ ਨੂੰ ਨਵੀਂ ਦਿੱਲੀ ਵਲ ਕੂਚ ਕਰਨ ਦੀਆਂ ਤਿਆਰੀਆਂ ਨੂੰ ਅੱਜ ਕਿਸਾਨ ਜਥੇਬੰਦੀਆਂ ਨੇ ਅੰਤਮ ਰੂਪ ਦਿਤਾ
ਮੰਗਾਂ ਮਨਵਾਉਣ ਲਈ ਦਿੱਲੀ ਜਾ ਰਹੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦੀ ਨੋਇਡਾ ਹੱਦ ’ਤੇ ਪੁਲਿਸ ਨਾਲ ਝੜਪ
ਦਲਿਤ ਪ੍ਰੇਰਣਾ ਸਥਲ ਦੇ ਗੇਟ ਨੰਬਰ 2 ’ਤੇ ਬੈਠੇ ਕਿਸਾਨ
ਹਰਿਆਣਾ ’ਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਵਿਗੜਨ ਨਹੀਂ ਦਿਤਾ ਜਾਵੇਗਾ : ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ
ਕਿਹਾ, ਕਿਸਾਨਾਂ ਦਾ ਦਿੱਲੀ ਜਾਣ ਦਾ ਕੋਈ ਮਤਲਬ ਵੀ ਨਹੀਂ ਹੈ, ਆਪੋ-ਅਪਣੇ ਸੂਬੇ ’ਚ ਅਪਣੀਆਂ ਸਰਕਾਰਾਂ ਨਾਲ ਗੱਲ ਕਰਨ ਤਾਂ ਮੁਸ਼ਕਲਾਂ ਦੂਰ ਹੋ ਜਾਂਦੀਆਂ ਹਨ
ਕਿਸਾਨ ਆਗੂ ਡੱਲੇਵਾਲ ਹੋਏ ਰਿਹਾਅ, DMC ਹਸਪਤਾਲ ਵਿਚ ਵੀ ਪੁਲਿਸ ਹਿਰਾਸਤ ’ਚ ਹੁੰਦੇ ਹੋਏ ਜਾਰੀ ਰਖਿਆ ਸੀ ਮਰਨ ਵਰਤ
ਮੰਗਾਂ ਲਈ ਸੰਘਰਸ਼ ਜਾਰੀ ਰਹੇਗਾ ਤੇ ਦਿੱਲੀ ਕੂਚ ਦੀਆਂ ਤਿਆਰੀਆਂ ਜਾਰੀ : ਪੰਧੇਰ