farmers
ਵੱਡੀ ਪੱਧਰ ’ਤੇ ਕਿਸਾਨ ਕਰ ਰਹੇ ਹਨ ਸਟਰਾਬੇਰੀ ਦੀ ਖੇਤੀ ਅਤੇ ਕਮਾ ਰਹੇ ਹਨ ਲੱਖਾਂ ਰੁਪਏ
ਤਾਪਮਾਨ ਵਧਣ ’ਤੇ ਪੌਦਿਆਂ ਨੂੰ ਨੁਕਸਾਨ ਹੁੰਦਾ ਹੈ ਤੇ ਉਪਜ ਪ੍ਰਭਾਵਤ ਹੋ ਜਾਂਦੀ ਹੈ।
ਸੰਯੁਕਤ ਕਿਸਾਨ ਮੋਰਚਾ ਵਲੋਂ ਮੰਤਰੀਆਂ, ਸੰਸਦ ਮੈਂਬਰਾਂ ਅਤੇ ਪ੍ਰਮੁੱਖ ਅਹੁਦੇਦਾਰਾਂ ਦੇ ਘਰਾਂ ਸਾਹਮਣੇ ਤਿੰਨ ਦਿਨਾਂ ਧਰਨੇ ਸਮਾਪਤ
ਸੂਬੇ ਵਿਚ 24 ਥਾਵਾਂ ਤੇ ਦਿਤੇ ਗਏ ਵਿਸ਼ਾਲ ਧਰਨੇ
ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਮੁਆਵਜ਼ੇ ਲਈ ਕਿਸਾਨਾਂ ਦਾ ਐਲਾਨ; 4 ਸਤੰਬਰ ਨੂੰ ਦਿਤਾ ਜਾਵੇਗਾ ਧਰਨਾ
ਕਿਸਾਨਾਂ ਨੇ ਝੋਨੇ ਦੀ ਖਰੀਦ ਪਹਿਲੀ ਅਕਤੂਬਰ ਦੀ ਬਜਾਏ 20 ਸਤੰਬਰ ਨੂੰ ਸ਼ੁਰੂ ਕਰਨ ਦੀ ਕੀਤੀ ਮੰਗ
ਮਨੁੱਖਤਾ ਨੂੰ ਜ਼ਿੰਦਾ ਰੱਖਣ ਲਈ ਕਿਸਾਨ ਦੀ ਲੋੜ ਸੱਭ ਤੋਂ ਜ਼ਿਆਦਾ ਪਰ ਉਸ ਦੀ ਕੋਈ ਕੀਮਤ ਹੀ ਨਹੀਂ ਸਮਝੀ ਜਾਂਦੀ
ਸੱਭ ਤੋਂ ਵੱਡੀ ਤ੍ਰਾਸਦੀ ਹੈ ਕਿ ਉਸ ਕਿਸਾਨ ਨੂੰ ਵੀ ਅਪਣੀ ਕੀਮਤ ਨਹੀਂ ਪਤਾ ਕਿਉਂਕਿ ਕਿਸਾਨ ਆਗੂ ਹੀ ਅਪਣੀ ਕੀਮਤ ਨੂੰ ਨਹੀਂ ਸਮਝ ਰਹੇ।
ਪ੍ਰਨੀਤ ਕੌਰ ਨੇ ਪੰਜਾਬ ਸਰਕਾਰ ਵਲੋਂ ਕਿਸਾਨਾਂ ਨਾਲ ਕੀਤੇ ਜਾ ਰਹੇ ਧੱਕੇ ਦੀ ਕੀਤੀ ਨਿਖੇਧੀ
ਸੰਗਰੂਰ 'ਚ ਰੋਸ ਪ੍ਰਦਰਸ਼ਨ ਦੌਰਾਨ ਮਾਰੇ ਗਏ ਬਜ਼ੁਰਗ ਕਿਸਾਨ ਪ੍ਰੀਤਮ ਸਿੰਘ ਦੀ ਮੌਤ 'ਤੇ ਪ੍ਰਗਟ ਕੀਤੀ ਸ਼ਰਧਾਂਜਲੀ
ਲੌਂਗੋਵਾਲ ਵਿਚ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਦਾ ਮਾਮਲਾ; 18 ਕਿਸਾਨਾਂ ਤੇ 35 ਅਣਪਾਛਿਆਂ ਵਿਰੁਧ FIR ਦਰਜ
ਇਰਾਦਾ-ਏ-ਕਤਲ, ਕੁੱਟਮਾਰ ਤੇ ਡਿਊਟੀ ਵਿਚ ਰੁਕਾਵਟ ਪਾਉਣ ਦੇ ਇਲਜ਼ਾਮ
ਮੋਤੀ ਦੀ ਖੇਤੀ ਕਰ ਕੇ ਕਿਸਾਨ ਕਮਾ ਸਕਦੇ ਹਨ ਮੋਟੀ ਕਮਾਈ
ਛੱਪੜ ਵਿਚ ਤੁਸੀਂ 100 ਸਿੱਪੀਆਂ ਨੂੰ ਪਾਲ ਕੇ ਮੋਤੀ ਦੀ ਕਾਸ਼ਤ ਸ਼ੁਰੂ ਕਰ ਸਕਦੇ ਹੋ।
ਕਿਸਾਨ ਕਰਨ ਕਾਲੀ ਮਿਰਚ ਦੀ ਖੇਤੀ, ਹੋਵੇਗੀ ਬੰਪਰ ਪੈਦਾਵਾਰ
ਕਾਲੀ ਮਿਰਚ ਦੀ ਕਾਸ਼ਤ ਅੱਜ ਦੇ ਸਮੇਂ ਵਿਚ ਕਿਸਾਨਾਂ ਲਈ ਬਹੁਤ ਲਾਹੇਵੰਦ ਧੰਦਾ ਸਾਬਤ ਹੋ ਰਹੀ ਹੈ।
‘ਹਿਮਾਚਲ ਪ੍ਰਦੇਸ਼ ਦੇ ਕਿਸਾਨ ਸੇਬਾਂ ਨੂੰ ਨਦੀਆਂ-ਨਾਲੀਆਂ ’ਚ ਵਹਾਉਣ ਲਈ ਮਜਬੂਰ’
ਭਾਜਪਾ ਆਗੂਆਂ ਨੇ ਸੂਬੇ ਦੀ ਕਾਂਗਰਸ ਸਰਕਾਰ ਨੂੰ ਲਿਆ ਲੰਮੇ ਹੱਥੀਂ
ਜਵਾਨਾਂ ਅਤੇ ਕਿਸਾਨਾਂ ਦੀ ਜਾਣ ਬਚਾਉਣ ਵਾਲੇ ਪਟਵਾਰੀ ਨੂੰ ਕੀਤਾ ਜਾਵੇਗਾ ਸਨਮਾਨਤ
ਇੰਜਣ ਖਰਾਬ ਹੋਣ 'ਤੇ 5 ਕਿਲੋਮੀਟਰ ਤਕ ਚੱਪੂ ਨਾਲ ਚਲਾਈ ਕਿਸ਼ਤੀ