father name ਦਿੱਲੀ ਹਾਈਕੋਰਟ ਦਾ ਅਹਿਮ ਫੈਸਲਾ, ਬੱਚੇ ਦੇ ਪਾਸਪੋਰਟ ਤੋਂ ਹਟਾਇਆ ਜਾ ਸਕਦਾ ਹੈ ਪਿਤਾ ਦਾ ਨਾਮ ਜਸਟਿਸ ਪ੍ਰਤਿਭਾ ਐਮ ਸਿੰਘ ਨੇ ਕਿਹਾ ਕਿ ਅਸਲ ਵਿੱਚ ਇਹ ਅਜਿਹਾ ਮਾਮਲਾ ਹੋਵੇਗਾ ਜਿੱਥੇ ਬੱਚੇ ਨੂੰ ਪਿਤਾ ਵੱਲੋਂ ਪੂਰੀ ਤਰ੍ਹਾਂ ਤਿਆਗ ਦਿੱਤਾ ਗਿਆ ਹੋਵੇ Previous1 Next 1 of 1