flood
ਸਾਂਸਦ ਵਿਕਰਮਜੀਤ ਸਾਹਨੀ ਨੇ ਜ਼ਿਲ੍ਹਾ ਪਟਿਆਲਾ ਦੇ ਦੁਧਨ ਸਾਧਾਂ ਅਤੇ ਪਾਤੜਾਂ ਦੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਭੇਜੀ ਰਾਹਤ ਸਮੱਗਰੀ
ਦਵਾਈਆਂ, ਟ੍ਰੈਂਪੋਲਿਨ, ਫੀਡ ਅਤੇ ਹੋਰ ਜ਼ਰੂਰੀ ਚੀਜ਼ਾਂ ਦਾਨ ਕੀਤੀਆਂ
ਫਾਜ਼ਿਲਕਾ ਦੇ ਵਿਧਾਇਕ ਨੇ ਅਧਿਕਾਰੀਆਂ ਨੂੰ ਲਾਈ ਫਟਕਾਰ, ਕਿਹਾ-‘ਸੇਵਾ ਸਮਝ ਕੇ ਕੰਮ ਕਰੋ, ਨਹੀਂ ਨਿਕਲੋ’
ਜੇਕਰ ਕੰਮ ਨਹੀਂ ਕਰਨਾ ਤਾਂ ਲਿਖਤੀ ਰੂਪ ਵਿਚ ਉਨ੍ਹਾਂ ਨੂੰ ਦਿਤਾ ਜਾਵੇ, ਉਹ ਕਿਸੇ ਹੋਰ ਦੀ ਡਿਊਟੀ ਲਗਾ ਦੇਣਗੇ
ਦਖਣੀ ਕੋਰੀਆ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਹੜ੍ਹ ਕਾਰਨ 33 ਲੋਕਾਂ ਦੀ ਮੌਤ ਤੇ ਕਈ ਲਾਪਤਾ
7,866 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ
ਮੌਸਮ ਵਿਭਾਗ ਵਲੋਂ ਅੱਜ ਪੰਜਾਬ 'ਚ ਯੈਲੋ ਅਲਰਟ ਜਾਰੀ, ਹੜ੍ਹ ਦੀ ਲਪੇਟ 'ਚ ਆਏ ਸੂਬੇ ਦੇ14 ਜ਼ਿਲ੍ਹੇ
ਮਾਨਸਾ ਦੇ 48 ਪਿੰਡਾਂ ਵਿਚ ਹੜ੍ਹ ਦਾ ਖ਼ਤਰਾ , ਫ਼ੌਜ ਅਤੇ NDRF ਨੇ ਸੰਭਾਲਿਆ ਮੋਰਚਾ
ਦਿੱਲੀ ’ਚ ਹੜ੍ਹ ਲਈ ‘ਆਪ’ ਅਤੇ ਭਾਜਪਾ ਨੇ ਇਕ-ਦੂਜੇ ਨੂੰ ਦੋਸ਼ੀ ਠਹਿਰਾਇਆ
ਭਾਜਪਾ ਦੀ ਸਾਜ਼ਸ਼ ਕਾਰਨ ਦਿੱਲੀ ’ਚ ਹੜ੍ਹ ਆਇਆ : ਆਮ ਆਦਮੀ ਪਾਰਟੀ
ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਨੇ ਮੁਹਾਲੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਮੀਟਿੰਗ ਵਿਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਸਥਿਤੀ ਬਾਰੇ ਜਾਣਕਾਰੀ ਲਈ ਗਈ।
ਮੁੱਖ ਮੰਤਰੀ ਨੇ ਹਵਾਈ ਸਰਵੇਖਣ ਕਰਨ ਦੀ ਰਵਾਇਤ ਖਤਮ ਕੀਤੀ, ਖੁਦ ਹੜ੍ਹਾਂ ਦੇ ਪਾਣੀ ਵਿੱਚ ਉਤਰ ਕੇ ਲਿਆ ਰਾਹਤ ਕਾਰਜਾਂ ਦਾ ਜਾਇਜ਼ਾ
ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਰਾਹਤ ਕੰਮਾਂ ਲਈ ਅਧਿਕਾਰੀਆਂ ਨੂੰ ਮੌਕੇ ਉਤੇ ਦਿੱਤੇ ਆਦੇਸ਼
ਹੜ੍ਹ ਵੀ ਨਾ ਤੋੜ ਸਕਿਆ ਹੌਂਸਲਾ, ਪਾਣੀ 'ਚ ਡੁੱਬੇ ਪਿੰਡਾਂ 'ਚ ਘਰ-ਘਰ ਜਾ ਕੇ ਪਹੁੰਚਾਇਆ ਜਾ ਰਿਹਾ ‘ਗੁਰੂ ਕਾ ਲੰਗਰ’
ਉਨ੍ਹਾਂ ਦਸਿਆ, ਪੰਜਾਬ ਚ ਹੋਰ ਥਾਵਾਂ ’ਤੇ ਵੀ ਉਨ੍ਹਾਂ ਵਲੋਂ ਲੰਗਰ ਦੀ ਸੇਵਾ ਮੁਹੱਈਆ ਕਰਵਾਈ ਜਾ ਰਹੀ ਹੈ
ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਸੈਂਟਰਾਂ ਵਿਚ 16 ਜੁਲਾਈ ਤੱਕ ਛੁੱਟੀਆਂ 'ਚ ਕੀਤਾ ਵਾਧਾ : ਡਾ.ਬਲਜੀਤ ਕੌਰ
ਉਨ੍ਹਾਂ ਦੱਸਿਆ ਕਿ ਇੰਨ੍ਹਾਂ ਛੁੱਟੀਆਂ ਵਿਚ ਵਾਧਾ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਕੀਤਾ ਗਿਆ ਹੈ
ਘੱਗਰ ਦੇ ਪਾਣੀ ਨੇ ਮਕਾਨ ਦਾ ਕੀਤਾ ਭਾਰੀ ਨੁਕਸਾਨ, ਪ੍ਰਵਾਰ ਨੇ ਸਰਕਾਰ ਨੂੰ ਲਗਾਈ ਮਦਦ ਦੀ ਗੁਹਾਰ
ਇੱਕ ਘਰ ਵਿਚ 4 ਪ੍ਰਵਾਰ ਰਹਿ ਰਹੇ ਹਨ, ਜਦਕਿ ਇਸ ਘਰ ਤੋਂ ਇਲਾਵਾ ਉਨ੍ਹਾਂ ਦੇ ਕੋਲ ਕੋਈ ਹੋਰ ਆਸਰਾ ਨਹੀਂ ਹੈ