floods
ਹਿਮਾਚਲ 'ਚ ਮਰੇ ਅਪਣੇ ਪਿਆਰਿਆਂ ਦੀਆਂ ਦੇਹਾਂ ਲੱਭਣ ਗਏ ਪ੍ਰਵਾਰਾਂ ਨਾਲ ਹੋ ਰਹੀ ਲੁੱਟ!
ਮਹਿੰਗੀਆਂ ਹੋਈਆਂ ਖਾਣ ਦੀਆਂ ਚੀਜ਼ਾਂ ਤੇ ਸਰਕਾਰੀ ਬੱਸਾਂ ਵਿਚ ਵਸੂਲਿਆ ਜਾ ਰਿਹਾ ਦੋ-ਗੁਣਾ ਕਿਰਾਇਆ : ਪੀੜਤ
ਪਟਿਆਲਾ 'ਚ ਪਾਤੜਾਂ ਖਨੌਰੀ ਪੁਲ ਰੁੜ੍ਹਿਆ, ਘੱਗਰ 'ਚ ਪਏ ਪਾੜ ਕਾਰਨ ਪਾਣੀ 'ਚ ਡੁੱਬੇ ਘਰ
ਸੰਗਰੂਰ ਨਾਲੋਂ ਟੁੱਟਿਆ ਦਿੱਲੀ ਦਾ ਸੰਪਰਕ
ਹੜ੍ਹ ਪੀੜਤਾਂ ਲਈ ਸਿੰਘਾਂ ਨੇ ਲਾਇਆ ਲੰਗਰ, ਬੇ-ਜ਼ੁਬਾਨ ਪਸ਼ੂਆਂ ਲਈ ਵੀ ਕੀਤਾ ਹਰੇ ਚਾਰੇ ਦਾ ਪ੍ਰਬੰਧ
ਰਹਿੰਦੀ ਦੁਨੀਆਂ ਤਕ ਇਸੇ ਤਰ੍ਹਾਂ ਜਾਰੀ ਰਹੇਗਾ ਬਾਬੇ ਨਾਨਕ ਵਲੋਂ ਸ਼ੁਰੂ ਕੀਤਾ 20 ਰੁਪਏ ਦਾ ਲੰਗਰ : ਸੇਵਾਦਾਰ
ਅਫ਼ਰੀਕੀ ਦੇਸ਼ ਕਾਂਗੋ 'ਚ ਭਾਰੀ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 176 ਲੋਕਾਂ ਦੀ ਮੌਤ, 100 ਲਾਪਤਾ
ਕਈ ਘਰ ਵੀ ਪਾਣੀ ਵਿਚ ਵਹਿ ਗਏ