Football
ਸੁਪਰੀਮ ਕੋਰਟ ਨੇ ਏ.ਆਈ.ਐੱਫ.ਐੱਫ. ਨੂੰ ਭਾਰਤ ਦੀ ਚੋਟੀ ਦੀ ਫੁੱਟਬਾਲ ਲੀਗ ਚਲਾਉਣ ਦਾ ਹੁਕਮ ਦਿਤਾ
ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਦੇ ਨਵੇਂ ਸੰਵਿਧਾਨ, ਨੇ ਏ.ਆਈ.ਐਫ.ਐਫ. ਨੂੰ ਚੋਟੀ ਦੀ ਡਿਵੀਜ਼ਨ ਲੀਗ ਦੀ ਮਾਲਕੀ ਅਤੇ ਸੰਚਾਲਨ ਲਈ ਇਕਲੌਤੀ ਇਕਾਈ ਵਜੋਂ ਨਾਮਜ਼ਦ ਕੀਤਾ
ਮਹਾਨ ਫ਼ੁੱਟਬਾਲ ਖਿਡਾਰੀ ਲਿਓਨਲ ਮੈਸੀ ਦੇ ਭਾਰਤ ਦੌਰੇ ਦੀ ਹੋਈ ਪੁਸ਼ਟੀ, GOAT Tour 'ਚ ਭਾਰਤ ਦੇ ਸਭ ਤੋਂ ਚਰਚਿਤ ਚਿਹਰਿਆਂ ਨਾਲ ਦਿਸਣਗੇ
ਭਾਰਤੀ ਨੌਜੁਆਨਾਂ ਵਿਚ ਫ਼ੁੱਟਬਾਲ ਦਾ ਪ੍ਰਚਾਰ ਕਰਨ ਲਈ 12 ਦਸੰਬਰ ਨੂੰ ਤਿੰਨ ਦਿਨਾਂ ਦੇ ਦੌਰੇ 'ਤੇ ਪਹੁੰਚਣਗੇ ਕੋਲਕਾਤਾ
ਸਟਿਮਕ ਨੇ AIFF ਨੂੰ ਚੇਤਾਵਨੀ ਦਿਤੀ, ਪ੍ਰਧਾਨ ਕਲਿਆਣ ਚੌਬੇ ’ਤੇ ਲਾਏ ਵੱਡੇ ਦੋਸ਼, ਭਾਰਤ ਦੀ ਹਾਰ ਲਈ ਵੀ ਚੌਬੇ ਨੂੰ ਠਹਿਰਾਇਆ ਜ਼ਿੰਮੇਵਾਰ
ਕਿਹਾ, 10 ਦਿਨਾਂ ’ਚ ਭੁਗਤਾਨ ਕਰੋ ਜਾਂ ਕਾਨੂੰਨੀ ਕਾਰਵਾਈ ਲਈ ਤਿਆਰ ਰਹੋ
ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੇ ਮੁੱਖ ਕੋਚ ਸਟਿਮਕ ਨੂੰ ਬਰਖਾਸਤ ਕੀਤਾ
ਮੁਕਾਬਲਤਨ ਆਸਾਨ ਡਰਾਅ ਦੇ ਬਾਵਜੂਦ ਭਾਰਤ ਦੀ ਟੀਮ ਫੀਫਾ ਵਿਸ਼ਵ ਕੱਪ ਕੁਆਲੀਫਾਇਰ ਦੇ ਦੂਜੇ ਗੇੜ ਤੋਂ ਬਾਹਰ ਹੋ ਜਾਣ ਮਗਰੋਂ ਚੁਕਿਆ ਕਦਮ
ਮੈਰਾਡੋਨਾ ਦੀ ਵਿਸ਼ਵ ਕੱਪ ਗੋਲਡਨ ਬਾਲ ਟਰਾਫੀ ਦੀ ਪੈਰਿਸ ’ਚ ਹੋਵੇਗੀ ਨਿਲਾਮੀ
ਨਿਲਾਮੀ ਘਰ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਟਰਾਫੀ ਇਸ ਦੀ ਵਿਸ਼ੇਸ਼ਤਾ ਕਾਰਨ ਲੱਖਾਂ ਯੂਰੋ ’ਚ ਵਿਕੇਗੀ
ਰੋਨਾਲਡੋ ਨੇ ਸਾਊਦੀ ਅਰਬ ’ਚ ਇਕ ਹੋਰ ਹੈਟ੍ਰਿਕ ਲਾਈ
ਰੋਨਾਲਡੋ ਬਦੌਲਤ ਨੌਂ ਵਾਰ ਦੇ ਚੈਂਪੀਅਨ ਅਲ ਨਾਸਰ ਨੇ ਸਾਊਦੀ ਅਰਬ ’ਚ ਵੱਡੀ ਜਿੱਤ ਪ੍ਰਾਪਤ ਕੀਤੀ
Football : ਜੇਕਰ ਭਾਰਤ ਨੂੰ ਤੀਜੇ ਗੇੜ ’ਚ ਪਹੁੰਚਾਉਣ ’ਚ ਅਸਫਲ ਰਿਹਾ ਤਾਂ ਅਸਤੀਫਾ ਦੇ ਦੇਵਾਂਗਾ : ਕੋਚ ਸਟਿਮਕ
ਪਿਛਲੇ ਕੁੱਝ ਸਮੇਂ ਤੋਂ ਗੋਲ ਨਹੀਂ ਕਰ ਸਕੀ ਹੈ ਛੇਤਰੀ ਦੀ ਅਗਵਾਈ ਵਾਲੀ ਭਾਰਤੀ ਟੀਮ
ਭਾਰਤੀ ਮੂਲ ਦੀ ਅਮਰੀਕੀ ਫੁੱਟਬਾਲ ਟੀਮ ਦੇ ਵਿੱਤੀ ਮੈਨੇਜਰ ਨੂੰ ਸਾਢੇ ਛੇ ਸਾਲ ਕੈਦ ਦੀ ਸਜ਼ਾ
ਗੈਰ-ਕਾਨੂੰਨੀ ਵਿੱਤੀ ਲੈਣ-ਦੇਣ ਅਤੇ 2.20 ਕਰੋੜ ਡਾਲਰ ਤੋਂ ਜ਼ਿਆਦਾ ਦੀ ਚੋਰੀ ਦੇ ਦੋਸ਼
ਪ੍ਰੀਮੀਅਰ ਲੀਗ ਮੈਚ ’ਚ ਰੈਫਰੀ ਬਣਨ ਵਾਲੇ ਪਹਿਲੇ ਪੰਜਾਬੀ ਤੇ ਦਖਣੀ ਏਸ਼ੀਆਈ ਮੂਲ ਦੇ ਰੈਫ਼ਰੀ ਬਣੇ ਸੰਨੀ ਸਿੰਘ ਗਿੱਲ
39 ਸਾਲ ਦੇ ਗਿੱਲ ਨੂੰ ਸਨਿਚਰਵਾਰ ਹੋਣ ਵਾਲੇ ਕ੍ਰਿਸਟਲ ਪੈਲੇਸ ਬਨਾਮ ਲੂਟਨ ਫ਼ੁਟਬਾਲ ਮੈਚ ਦਾ ਚਾਰਜ ਸੰਭਾਲਣ ਲਈ ਨਿਯੁਕਤ ਕੀਤਾ ਗਿਆ
2026 World Cup Qualifiers : ਸਾਡਾ ਟੀਚਾ ਵਿਸ਼ਵ ਕੱਪ ਕੁਆਲੀਫਾਇਰ ਦੇ ਤੀਜੇ ਗੇੜ ’ਚ ਪਹੁੰਚਣਾ ਹੈ: ਸਟਿਮਕ
ਭਾਰਤੀ ਟੀਮ ਟੂਰਨਾਮੈਂਟ ਲਈ ਸਨਿਚਰਵਾਰ ਨੂੰ ਕਤਰ ਦੀ ਰਾਜਧਾਨੀ ਪੁੱਜੀ