free and fair ਕਦੋਂ ਹਰ ਸਿੱਖ ਇਹ ਕਹਿ ਸਕੇਗਾ ਕਿ ‘ਅਕਾਲ ਤਖ਼ਤ ’ਤੇ ਬੈਠਾ ਸਾਡਾ ਜਥੇਦਾਰ ਪੂਰੀ ਤਰ੍ਹਾਂ ਆਜ਼ਾਦ ਤੇ ਨਿਰਪੱਖ ਹੈ’? ਜੇ ‘ਜਥੇਦਾਰ’ ਦੇ ਅਹੁਦੇ ਦੀ ਦੁਰਵਰਤੋਂ ਜਾਰੀ ਰਹੀ ਤੇ ‘ਜਥੇਦਾਰ’ ਵਕਤ ਦੇ ਕਾਬਜ਼ ਹਾਕਮਾਂ ਦੀ ਮਾਤਹਿਤੀ ਹੀ ਕਰਦੇ ਰਹੇ ਤਾਂ ਇਥੇ ਵੀ ਬਗ਼ਾਵਤ ਅਵੱਸ਼ ਹੋਵੇਗੀ। Previous1 Next 1 of 1