G20 Leaders ਜੀ-20 ਨੇ ਵਿਅਕਤੀਆਂ, ਧਾਰਮਿਕ ਚਿੰਨ੍ਹਾਂ ਅਤੇ ਪਵਿੱਤਰ ਪੁਸਤਕਾਂ ਵਿਰੁਧ ਧਾਰਮਕ ਨਫ਼ਰਤ ਦੀਆਂ ਕਾਰਵਾਈਆਂ ਦੀ ਨਿੰਦਾ ਕੀਤੀ ਨਰਿੰਦਰ ਮੋਦੀ ਨੇ ਜੀ-20 ਬੈਠਕ ਦੀ ਸ਼ੁਰੂਆਤ ’ਚ ਅਪਣੇ ਸੰਬੋਧਨ ’ਚ ਕਿਹਾ ਸੀ, ‘‘ਭਾਰਤ ਵਿਸ਼ਵਾਸ, ਅਧਿਆਤਮਿਕਤਾ ਅਤੇ ਪਰੰਪਰਾਵਾਂ ਦੀ ਵੰਨ-ਸੁਵੰਨਤਾ ਵਾਲਾ ਦੇਸ਼ ਹੈ"। Previous1 Next 1 of 1