gaza
ਗਿਰਜਾਘਰ ਉਤੇ ਇਜ਼ਰਾਈਲ ਦੇ ਘਾਤਕ ਹਮਲੇ ਤੋਂ ਬਾਅਦ ਈਸਾਈ ਆਗੂ ਪਹੁੰਚੇ ਗਾਜ਼ਾ
ਪੋਪ ਨੇ ਨੇਤਨਯਾਹੂ ਨਾਲ ਫੋਨ ਉਤੇ ਗੱਲਬਾਤ ਕੀਤੀ, 21 ਮਹੀਨਿਆਂ ਤੋਂ ਚੱਲ ਰਹੇ ਜੰਗ ਨੂੰ ਖਤਮ ਕਰਨ ਲਈ ਗੱਲਬਾਤ ਦੀ ਅਪਣੀ ਅਪੀਲ ਦੁਹਰਾਈ
ਫਿਲਸਤੀਨ ਦਾ ਸਮਰਥਨ ਕਰਨ ਲਈ ਸੀ.ਪੀ.ਆਈ. (ਐਮ) ਨੇ ਲੋਕਾਂ ਨੂੰ ਕੀਤੀ ਅਨੋਖੀ ਅਪੀਲ
‘ਗਾਜ਼ਾ ਲਈ ਮੌਨ' ਮੁਹਿੰਮ ਹੇਠ ਰੋਜ਼ ਰਾਤ ਰਾਤ 9 ਵਜੇ ਤੋਂ 9:30 ਵਜੇ ਤਕ ਫੋਨ ਬੰਦ ਰੱਖਣ ਲਈ ਕਿਹਾ
ਗਾਜ਼ਾ ’ਚ ਇਜ਼ਰਾਇਲੀ ਹਮਲਿਆਂ ’ਚ 72 ਲੋਕਾਂ ਦੀ ਮੌਤ
ਜੰਗਬੰਦੀ ਦੀ ਸੰਭਾਵਨਾ ਨੇੜੇ ਹੋਈ
ਸੈਨੇਟ ’ਚ ਗਾਜ਼ਾ ਸੰਘਰਸ਼ ਨੂੰ ਲੈ ਕੇ ਅਮਰੀਕੀ ਵਿਦੇਸ਼ ਮੰਤਰੀ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ
ਪ੍ਰਦਰਸ਼ਨਕਾਰੀਆਂ ਨੇ ‘ਨਸਲਕੁਸ਼ੀ ਬੰਦ ਕਰੋ’ ਵਰਗੇ ਨਾਅਰੇ ਲਗਾਏ
ਇਜ਼ਰਾਈਲੀ ਫੌਜ ਨੇ ਗਾਜ਼ਾ ’ਚ ਰਾਹਤ ਸਮੱਗਰੀ ਪਹੁੰਚਾਉਣ ਲਈ ਰਣਨੀਤਕ ਰੋਕ ਦਾ ਐਲਾਨ ਕੀਤਾ
ਅਮਰੀਕਾ ਅਤੇ ਕੌਮਾਂਤਰੀ ਏਜੰਸੀਆਂ ਸਮੇਤ ਇਜ਼ਰਾਈਲ ਦੇ ਚੋਟੀ ਦੇ ਸਹਿਯੋਗੀ ਉਸ ਨੂੰ ਹਮਾਸ ਨਾਲ ਜੰਗਬੰਦੀ ’ਤੇ ਸਮਝੌਤੇ ’ਤੇ ਪਹੁੰਚਣ ਦੀ ਅਪੀਲ ਕਰ ਰਹੇ ਹਨ।
ਭਾਰਤ ਨੇ ਗਾਜ਼ਾ ’ਚ ਸੇਵਾਮੁਕਤ ਕਰਨਲ ਦੀ ਮੌਤ ’ਤੇ ਦੁੱਖ ਪ੍ਰਗਟਾਇਆ, ਤ੍ਰਿਣਮੂਲ ਕਾਂਗਰਸ ਸੰਸਦ ਮੈਂਬਰ ਨੇ ਸਖ਼ਤ ਨਿੰਦਾ ਦੀ ਮੰਗ ਕੀਤੀ
ਸੰਯੁਕਤ ਰਾਸ਼ਟਰ ਨੇ ਕਰਨਲ (ਸੇਵਾਮੁਕਤ) ਵੈਭਵ ਅਨਿਲ ਕਾਲੇ ਦੀ ਮੌਤ ਲਈ ਭਾਰਤ ਤੋਂ ਮੁਆਫੀ ਮੰਗੀ
ਗਾਜ਼ਾ ’ਚ ਭਾਰਤੀ ਫ਼ੌਜ ਦੇ ਸਾਬਕਾ ਜਵਾਨ ਦੀ ਮੌਤ, ਇਜ਼ਰਾਈਲ-ਹਮਾਸ ਸੰਘਰਸ਼ ’ਚ ਸੰਯੁਕਤ ਰਾਸ਼ਟਰ ਦੇ ਕਿਸੇ ਕੌਮਾਂਤਰੀ ਮੁਲਾਜ਼ਮ ਦੀ ਪਹਿਲੀ ਮੌਤ
ਰਫਾਹ ਦੇ ਯੂਰਪੀਅਨ ਹਸਪਤਾਲ ਜਾਂਦੀ ਸੰਯੁਕਤ ਰਾਸ਼ਟਰ ਦੀ ਗੱਡੀ ’ਚ ਸੀ ਸਵਾਰ
ਗਾਜ਼ਾ : ਇਜ਼ਰਾਇਲੀ ਹਮਲੇ ’ਚ ਮਾਰੇ ਜਾਣ ਵਾਲੇ ਸਹਾਇਤਾ ਮੁਲਾਜ਼ਮਾਂ ’ਚ ਭਾਰਤੀ ਮੂਲ ਦੀ ਔਰਤ ਵੀ ਸ਼ਾਮਲ
ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨੇ ਮਾਰੇ ਗਏ ਲੋਕਾਂ ਦੀ ਕੀਤੀ ਪੁਸ਼ਟੀ
ਅਮਰੀਕੀ ਫੌਜੀ ਜਹਾਜ਼ਾਂ ਨੇ ਗਾਜ਼ਾ ’ਚ ਲਗਭਗ 38,000 ਭੋਜਨ ਦੇ ਪੈਕੇਟ ਸੁੱਟੇ
ਗਾਜ਼ਾ ਦੀ 23 ਲੱਖ ਆਬਾਦੀ ਵਿਚੋਂ ਇਕ ਚੌਥਾਈ ਲੋਕ ਭੁੱਖਮਰੀ ਦਾ ਸਾਹਮਣਾ ਕਰ ਰਹੇ ਹਨ
ਗਾਜ਼ਾ ਦੀ ਇਕ ਚੌਥਾਈ ਆਬਾਦੀ ਭੁੱਖਮਰੀ ਦੇ ਕੰਢੇ ’ਤੇ, ਸੰਯੁਕਤ ਰਾਸ਼ਟਰ ਨੇ ਬਿਆਨੇ ਜੰਗ ਕਾਰਨ ਪੈਦਾ ਹੋਏ ਭਿਆਨਕ ਹਾਲਾਤ
ਕਿਹਾ, ਰਾਹਤ ਸਮੱਗਰੀ ਨਾਲ ਭਰੇ ਟਰੱਕਾਂ ਨੂੰ ਲੁੱਟਿਆ ਜਾ ਰਿਹਾ ਹੈ, ਹਾਲਾਤ ਨਾ ਸੁਧਰੇ ਤਾਂ ਸੋਕਾ ਪੈਣ ਦਾ ਡਰ