GDP growth
ਯੂ.ਪੀ.ਏ. ਸਰਕਾਰ ’ਚ ਔਸਤ ਜੀ.ਡੀ.ਪੀ. ਵਾਧਾ ਦਰ 7.5 ਫੀ ਸਦੀ ਅਤੇ ਮੋਦੀ ਸਰਕਾਰ ’ਚ 5.8 ਫੀ ਸਦੀ ਸੀ : ਕਾਂਗਰਸ
ਜ਼ਿਆਦਾ ਮਾਲੀਆ ਇਕੱਠਾ ਹੋਣ ਕਾਰਨ ਸ਼ੁੱਧ ਟੈਕਸਾਂ ’ਚ ਵਾਧਾ ਨਹੀਂ ਹੋਇਆ, ਸਬਸਿਡੀ ’ਚ ਕਟੌਤੀ ਕਾਰਨ ਉਨ੍ਹਾਂ ’ਚ ਗਿਰਾਵਟ ਆਈ : ਜੈਰਾਮ ਰਮੇਸ਼
GDP News: ਭਾਰਤ ਦੀ ਜੀ.ਡੀ.ਪੀ. ਵਿਕਾਸ ਦਰ ਪਿਛਲੇ 10 ਸਾਲਾਂ ਦੇ ਪਰਿਵਰਤਨਕਾਰੀ ਸੁਧਾਰਾਂ ਨੂੰ ਦਰਸਾਉਂਦੀ ਹੈ: ਪ੍ਰਧਾਨ ਮੰਤਰੀ ਮੋਦੀ
ਚਾਲੂ ਵਿੱਤੀ ਸਾਲ ਦੇ ਪਹਿਲੇ ਛੇ ਮਹੀਨਿਆਂ ’ਚ ਭਾਰਤ ਨੇ 7.7 ਫ਼ੀ ਸਦੀ ਦੀ ਜੀ.ਡੀ.ਪੀ. ਵਿਕਾਸ ਦਰ ਹਾਸਲ ਕੀਤੀ ਹੈ
RBI News: ਰਿਜ਼ਰਵ ਬੈਂਕ ਨੇ ਚਾਲੂ ਵਿੱਤੀ ਸਾਲ ਲਈ ਆਰਥਿਕ ਵਿਕਾਸ ਦਰ ਦਾ ਅਨੁਮਾਨ ਸੱਤ ਫ਼ੀ ਸਦੀ ਤਕ ਵਧਾਇਆ
ਇਸ ਤੋਂ ਪਹਿਲਾਂ, ਕੇਂਦਰੀ ਬੈਂਕ ਨੇ 2023-24 ਵਿਚ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੀ ਵਿਕਾਸ ਦਰ 6.5 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਲਗਾਇਆ ਸੀ।