grandson
ਲੁਧਿਆਣਾ 'ਚ ਸੜਕ ਪਾਰ ਕਰ ਰਹੇ ਪੋਤੀ, ਪੋਤੇ ਤੇ ਦਾਦੇ ਨੂੰ ਤੇਜ਼ ਰਫ਼ਤਾਰ ਕਾਰ ਨੇ ਕੁਚਲਿਆ
ਬਜ਼ੁਰਗ ਦੀ ਮੌਕੇ 'ਤੇ ਹੋਈ ਮੌਤ ਜਦਕਿ ਦੋਵੇਂ ਬੱਚੇ ਗੰਭੀਰ ਜ਼ਖ਼ਮੀ
ਕਲਯੁਗੀ ਪੋਤੇ ਨੇ ਦਾਦੀ ਦਾ ਬੇਰਹਿਮੀ ਨਾਲ ਕੀਤਾ ਕਤਲ
ਦੋਸ਼ੀ ਨੇ ਬਹੁਤ ਹੀ ਨਾਟਕੀ ਢੰਗ ਨਾਲ ਦਾਦੀ ਦਾ ਘਰ ਕਤਲ ਕਰ ਕੇ ਉਸ ਦੀ ਲਾਸ਼ ਨੂੰ ਕਾਰ ਵਿਚ ਲਿਜਾ ਕੇ ਖੇਤਾਂ ਵਿਚ ਸੁੱਟ ਦਿਤਾ
ਮਿਲਖਾ ਸਿੰਘ ਦੇ ਪੋਤੇ ਨੇ ਜਿੱਤਿਆ ਟੂਰਨਾਮੈਂਟ : ਹਰਜਯ ਨੇ ਟਰਾਫ਼ੀ ਅਪਣੇ ਦਾਦਾ ਨੂੰ ਕੀਤੀ ਸਮਰਪਿਤ
ਅੰਡਰ 13 USA ਗੋਲਫ਼ ਚੈਂਪੀਅਨਸ਼ਿਪ ਦੀ ਟਰਾਫ਼ੀ ਕੀਤੀ ਹਾਸਲ
ਮਹਾਤਮਾ ਗਾਂਧੀ ਦੇ ਪੋਤੇ ਅਰੁਣ ਗਾਂਧੀ ਦਾ ਹੋਇਆ ਦਿਹਾਂਤ, 89 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ
ਉਨ੍ਹਾਂ ਦਾ ਜਨਮ 14 ਅਪ੍ਰੈਲ 1934 ਨੂੰ ਡਰਬਨ, ਦੱਖਣੀ ਅਫਰੀਕਾ ਵਿੱਚ ਹੋਇਆ ਸੀ
ਦਾਦੀ ਨੇ ਪੜ੍ਹਨ ਲਈ ਕਿਹਾ ਤਾਂ 11 ਸਾਲਾ ਪੋਤੇ ਨੇ ਚੁੱਕਿਆ ਖੌਫਨਾਕ ਕਦਮ
ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ
ਮੋਗਾ: ਪਰਿਵਾਰ 'ਤੇ ਟੁੱਟਿਆਂ ਦੁੱਖਾਂ ਦਾ ਪਹਾੜ, ਪਹਿਲਾਂ ਦਾਦੇ ਤੇ ਫਿਰ ਪੋਤੇ ਦੀ ਹੋਈ ਮੌਤ
5 ਮਾਰਚ ਨੂੰ ਹੀ ਪਿਆ ਦਾਦੇ ਦਾ ਭੋਗ