Groom Beaten Fact Check: ਲਾੜੇ ਨੇ ਦਾਜ 'ਚ ਮੰਗੀ ਮੋਟਰਸਾਈਕਲ ਤਾਂ ਹੋ ਗਿਆ ਕੁਟਾਪਾ? ਵੀਡੀਓ ਸਕ੍ਰਿਪਟਿਡ ਨਾਟਕ ਹੈ ਵੀਡੀਓ ਮੈਥਿਲੀ ਭਾਸ਼ਾ ਵਿਚ ਮਨੋਰੰਜਨ ਵੀਡੀਓ ਬਣਾਉਣ ਵਾਲੇ ਕਲਾਕਾਰਾਂ ਦੁਆਰਾ ਬਣਾਇਆ ਗਿਆ ਹੈ ਜਿਸਨੂੰ ਅਸਲ ਘਟਨਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ। Previous1 Next 1 of 1