Guru Nanak Dev Parkash Purab
Sikhs News: ਸਿੱਖ ਅੱਜ ਪੂਰੀ ਦੁਨੀਆਂ ’ਚ ਛਾਏ ਹੋਏ ਹਨ, ਪਰ ਮੁਗ਼ਲਾਂ ਦਾ ਕਿਤੇ ਅਤਾ-ਪਤਾ ਨਹੀਂ : ਯੋਗੀ ਆਦਿਤਿਆਨਾਥ
ਕਿਹਾ, ਜਦੋਂ ਵੱਡੇ-ਵੱਡੇ ਰਾਜ-ਮਹਾਰਾਜੇ ਮੁਗ਼ਲ ਸੱਤਾ ਦੀ ਅਧੀਨਗੀ ਮੰਨ ਰਹੇ ਸਨ, ਤਾਂ ਸਿੱਖ ਗੁਰੂ ਅਪਣੇ ਦਮ ’ਤੇ ਦੇਸ਼ ਅਤੇ ਧਰਮ ਦੀ ਰਾਖੀ ਕਰ ਰਹੇ ਸਨ
Parkash Purab 2023: ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਰਵਾਨਾ
ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਉਪਰੰਤ 4 ਦਸੰਬਰ ਨੂੰ ਪਰਤੇਗੀ ਸੰਗਤ
Jalandhar News: ਪੰਜਾਬ ਦੇ ਇਸ ਸ਼ਹਿਰ 'ਚ ਗੁਰਪੁਰਬ ਮੌਕੇ ਸ਼ਰਾਬ-ਮੀਟ ਦੀਆਂ ਦੁਕਾਨਾਂ ਰਹਿਣਗੀਆਂ ਬੰਦ
Jalandhar News: ਪ੍ਰਕਾਸ਼ ਪੁਰਬ ਮੌਕੇ ਇਸ ਦਿਨ ਸ਼ਹਿਰ ਵਿੱਚ ਨਗਰ ਕੀਰਤਨ ਸਜਾਇਆ ਜਾਵੇਗਾ। ਨਗਰ ਕੀਰਤਨ ਦੇ ਰੂਟ 'ਤੇ 40 ਤੋਂ ਵੱਧ ਸ਼ਰਾਬ ਅਤੇ ਮਾਸਾਹਾਰੀ ਦੁਕਾਨਾਂ ਹਨ