hakam singh
ਚੋਣ ਦੰਗਲ : ਚੋਂਣ ਦੰਗਲ ’ਚ ਆਇਆ ਹੈ ਤੂਫ਼ਾਨ, ਪੱਬਾਂ ਭਾਰ ਨੇਤਾ ਕੁਰਸੀ ’ਚ ਹੈ ਧਿਆਨ ਜੀ
ਤੋਹਫ਼ੇ ਬਹੁਤੇ ਵੰਡੀ ਜਾਂਦੇ, ਕਰਨ ਵੱਡੇ-ਵੱਡੇ ਐਲਾਨ ਜੀ
ਕੁਰਸੀ ਵਾਲੇ ਕੀੜੇ : ਕੁਰਸੀ ਵਾਲੇ ਕੀੜੇ ਜਦੋਂ ਜ਼ਹਿਨ ’ਚ ਜਾਂਦੇ ਵੜ ਭਾਈ, ਲੈ ਕੇ ਟਿਕਟ ਫਿਰ ਲੱਖਾਂ ਦੀ ਚੋਣਾਂ ’ਚ ਜਾਂਦੇ ਖੜ ਭਾਈ
ਵੱਡੇ-ਵੱਡੇ ਦਿੰਦੇ ਭਾਸ਼ਣ ਸਟੇਜਾਂ ਉੱਤੇ ਚੜ੍ਹ ਭਾਈ, ਕਿਹੜੇ ਬੰਦੇ ਨੂੰ ਕਿੱਦਾਂ ਲੁਟਣੈਂ ਲੈਂਦੇ ਚਿਹਰਾ ਪੜ੍ਹ ਭਾਈ...