Hamas Fighter ਹਮਾਸ ਵੱਲੋਂ 40 ਬੱਚਿਆਂ ਦੇ ਸਿਰ ਵੱਢੇ ਜਾਣ ਦੇ ਵਾਇਰਲ ਦਾਅਵੇ ਨੂੰ ਲੈ ਕੇ ਇਜ਼ਰਾਇਲੀ ਸੈਨਾ ਅਧਿਕਾਰਿਕ ਪੁਸ਼ਟੀ ਨਹੀਂ ਕਰ ਰਹੀ ਹੈ ਦਾਅਵਾ ਕੀਤਾ ਗਿਆ ਕਿ ਹਮਾਸ ਅੱਤਵਾਦੀਆਂ ਨੇ ਇਜ਼ਰਾਇਲ ਦੇ ਇੱਕ ਪਿੰਡ 'ਚ 40 ਬੱਚਿਆਂ ਦੇ ਸਿਰ ਵੱਢੇ ਗਏ ਹਨ। Previous1 Next 1 of 1