High Court of Himachal Pradesh ਦਿਹਾੜੀਦਾਰ ਔਰਤਾਂ ਨੂੰ ਵੀ ਰੈਗੂਲਰ ਮੁਲਾਜ਼ਮਾਂ ਵਾਂਗ ਜਣੇਪਾ ਛੁੱਟੀ ਲੈਣ ਦਾ ਅਧਿਕਾਰ: ਹਾਈ ਕੋਰਟ ਅਦਾਲਤ ਨੇ ਕਿਹਾ ਕਿ ਗਰਭ ਅਵਸਥਾ ਦੇ ਸ਼ੁਰੂਆਤ ਵਿਚ ਇਕ ਮਜ਼ਦੂਰ ਔਰਤ ਨੂੰ ਸਖ਼ਤ ਮਿਹਨਤ ਕਰਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ Previous1 Next 1 of 1