high security number plate ਵਾਹਨਾਂ ਦੀ ਰਜਿਸਟਰੇਸ਼ਨ ਨੂੰ ਲੈ ਕੇ ਪੰਜਾਬ ਟਰਾਂਸਪੋਰਟ ਵਿਭਾਗ ਦੀ ਸਖ਼ਤੀ, 30 ਜੂਨ ਤੱਕ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਗਾਉਣ ਦੇ ਦਿੱਤੇ ਹੁਕਮ ਅਜਿਹਾ ਨਾ ਕਰਨ ਦੀ ਸੂਰਤ 'ਚ ਬਲੈਕਲਿਸਟ ਕੀਤੇ ਜਾਣਗੇ ਵਾਹਨ, ਪਹਿਲੀ ਵਾਰ 2 ਹਜ਼ਾਰ ਤੇ ਫਿਰ 3 ਹਜ਼ਾਰ ਰੁਪਏ ਦਾ ਲੱਗੇਗਾ ਜੁਰਮਾਨਾ Previous1 Next 1 of 1