highway
ਜੀਂਦ 'ਚ ਹਾਈਵੇਅ 'ਤੇ ਪਲਟੀ ਕਾਰ, 2 ਨੌਜੁਆਨਾਂ ਦੀ ਮੌਤ, ਇਕ ਗੰਭੀਰ ਜ਼ਖ਼ਮੀ
ਦੋਵਾਂ ਨੌਜੁਆਨਾਂ ਦੀ ਮੌਤ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਹੈ
ਅੰਬਾਲਾ : ਹਾਈਵੇਅ ’ਤੇ ਗੱਡੀ ਦੀ ਉਡੀਕ ਕਰ ਰਹੇ ਨੌਜੁਆਨ ਨੂੰ ਔਡੀ ਨੇ ਮਾਰੀ ਟੱਕਰ, ਮੌਤ
ਹਾਦਸੇ ਵਿਚ ਆਪਣੀ ਜਾਨ ਗੁਆਉਣ ਵਾਲੇ ਮਜ਼ਦੂਰ ਦੀ ਪਛਾਣ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦੇ ਪਿੰਡ ਤੇਤਾਰਪੁਰ ਵਾਸੀ ਨਿਤੀਸ਼ ਕੁਮਾਰ ਵਜੋਂ ਹੋਈ ਹੈ
ਫਾਸਟੈਗ ਨੇ ਹਾਈਵੇਅ ਟੋਲ ਬੂਥਾਂ ਦੀ ਬਦਲੀ ਦਿੱਖ : ਟੋਲ ਕੁਲੈਕਸ਼ਨ ਵਿੱਚ 58% ਦਾ ਕੀਤਾ ਵਾਧਾ
2017-18 ਵਿੱਚ ਕੁੱਲ ਟੋਲ ਕੁਲੈਕਸ਼ਨ 21,948 ਕਰੋੜ ਰੁਪਏ ਸੀ
ਮਸੂਰੀ-ਦੇਹਰਾਦੂਨ ਹਾਈਵੇ 'ਤੇ ਦਰਦਨਾਕ ਹਾਦਸਾ, ਖਾਈ 'ਚ ਡਿੱਗੀ ਰੋਡਵੇਜ਼ ਦੀ ਬੱਸ; 2 ਦੀ ਮੌਤ ਤੇ ਕਈ ਜ਼ਖ਼ਮੀ
ਆਈਟੀਬੀਪੀ, ਫਾਇਰ, ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ 'ਤੇ ਰਾਹਤ ਕਾਰਜਾਂ 'ਚ ਜੁਟੀਆਂ ਹੋਈਆਂ ਹਨ।