Himachal pardesh
ਨਾਦੌਨ ’ਚ ਕੱਟੇ ਜਾਣਗੇ 400 ਬਿਜਲੀ ਕੁਨੈਕਸ਼ਨ: ਡਿਫਾਲਟਰਾਂ ਦੀ ਲਿਸਟ ਜਾਰੀ, 14 ਲੱਖ ਦਾ ਬਿੱਲ ਬਕਾਇਆ
ਐੱਸਡੀਓ ਦੀ ਚੇਤਾਵਨੀ- ਪੈਸੇ ਦਿਓ, ਨਹੀਂ ਤਾਂ ਹਨੇਰੇ 'ਚ ਕੱਟੋਗੇ ਰਾਤਾਂ
ਮਿਸਾਲ: ਮੁਸਲਿਮ ਜੋੜੇ ਨੇ ਹਿੰਦੂ ਮੰਦਿਰ ’ਚ ਕਰਵਾਇਆ ਨਿਕਾਹ, ਦੋਵੇਂ ਭਾਈਚਾਰਿਆਂ ਦੇ ਲੋਕਾਂ ਨੇ ਦਿੱਤਾ ਅਸ਼ੀਰਵਾਦ
ਰਾਸ਼ਟਰੀ ਸਵੈਮਸੇਵਕ ਸੰਘ ਦਾ ਜ਼ਿਲ੍ਹਾ ਦਫ਼ਤਰ ਵੀ ਇਸ ਮੰਦਰ ਦੇ ਕੰਪਲੈਕਸ ਵਿਚ ਹੀ ਸਥਿਤ ਹੈ
ਪੰਜਾਬ ਦੇ ਸਾਬਕਾ CM ਚੰਨੀ ਪਹੁੰਚੇ ਹਿਮਾਚਲ ਸਕੱਤਰੇਤ: CM ਸੁੱਖੂ ਨਾਲ ਕੀਤੀ ਮੁਲਾਕਾਤ
ਸੀਐੱਮ ਸੁਖਵਿੰਦਰ ਸਿੰਘ ਸੁੱਖੂ ਅਤੇ ਚਰਨਜੀਤ ਸਿੰਘ ਚੰਨੀ ਨੇ ਮੌਜੂਦਾ ਸਿਆਸੀ ਸਥਿਤੀ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਬਾਰੇ ਵੀ ਚਰਚਾ ਕੀਤੀ।
ਹਿਮਾਚਲ ਪ੍ਰਦੇਸ਼ 'ਚ ਬਰਫ਼ ਦੇ ਤੋਦੇ ਡਿੱਗਣ ਨਾਲ 2 ਮਜ਼ਦੂਰਾਂ ਦੀ ਮੌਤ, 1 ਲਾਪਤਾ
ਨੇਪਾਲ ਵਾਸੀ ਪਾਸੰਗ ਛੇਰਿੰਗ ਲਾਮਾ (27) ਲਾਪਤਾ ਹੈ ਅਤੇ ਉਸ ਦੇ ਬਰਫ਼ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ ਹੈ
ਹਿਮਾਚਲ 'ਚ ਵੱਡੀ ਭੈਣ ਦੇ ਦੋਵੇਂ ਗੁਰਦੇ ਖਰਾਬ ਹੋਣ 'ਤੇ ਛੋਟੀ ਨੇ ਕਿਡਨੀ ਦਾਨ ਕਰਕੇ ਬਚਾਈ ਜਾਨ
ਹਿਮਾਚਲ ਦੀਆਂ ਜੁੜਵਾ ਭੈਣਾਂ ਨੇ ਕਾਇਮ ਕੀਤੀ ਮਿਸਾਲ