hiv
Kids infected with HIV News: ਸੰਕਰਮਿਤ ਖੂਨ ਚੜ੍ਹਾਉਣ ਕਾਰਨ 14 ਬੱਚਿਆਂ ਨੂੰ Infection
2 ਬੱਚਿਆਂ ਨੂੰ HIV, 7 ਨੂੰ Hepatitis B ਹੋਇਆ
ਪੰਜਾਬ ਦੀਆਂ ਜੇਲਾਂ 'ਚ ਕੈਦੀ ਐੱਚਆਈਵੀ ਸਮੇਤ ਕਈ ਗੰਭੀਰ ਬਿਮਾਰੀਆਂ ਤੋਂ ਪੀੜਤ, ਸਿਹਤ ਜਾਂਚ 'ਚ ਹੋਇਆ ਖੁਲਾਸਾ
ਸਿਹਤ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਜਿਹੜੇ ਕੈਦੀ ਐਸ.ਟੀ.ਆਈ., ਟੀ.ਬੀ., ਸਿਫਿਲਿਸ, ਐੱਚ.ਆਈ.ਵੀ. ਅਤੇ ਹੈਪੇਟਾਈਟਸ ਸੀ ਦੇ ਪਾਜ਼ੀਟਿਵ ਪਾਏ ਗਏ ਹਨ
HIV ਪਾਜ਼ੇਟਿਵ ਵਿਅਕਤੀ ਨੂੰ 38 ਸਾਲਾਂ ਤੋਂ ਨਹੀਂ ਮਿਲੀ ਤਰੱਕੀ, ਹਾਈ ਕੋਰਟ ਵਲੋਂ ਕੇਂਦਰ ਨੂੰ ਫ਼ੈਸਲਾ ਲੈਣ ਦਾ ਹੁਕਮ
ਪੀੜਤ ਨੇ ਕਿਹਾ- ਮੈਂ ਅਨਫਿਟ ਹਾਂ ਤਾਂ ਨੌਕਰੀ ਤੋਂ ਕਿਉਂ ਨਹੀਂ ਕੱਢਿਆ ਗਿਆ?
ਮੁਕਤਸਰ 'ਚ HIV ਦੇ ਮਾਮਲਿਆਂ 'ਚ ਇਜ਼ਾਫ਼ਾ, ਸਿਹਤ ਵਿਭਾਗ ਲਈ ਖ਼ਤਰੇ ਦੀ ਘੰਟੀ
ਡਰੱਗ ਉਪਭੋਗਤਾਵਾਂ ਨੂੰ ਠਹਿਰਾਇਆ ਜਾ ਰਿਹਾ ਹੈ ਦੋਸ਼ੀ?
ਜੰਗਲੀ ਤੋਤੇ ਫੜਨ ਦੇ ਦੋਸ਼ ਤਹਿਤ ਕਾਬੂ ਕੀਤੇ ਮੁਲਜ਼ਮ ਨਿਕਲੇ HIV ਪਾਜ਼ਿਟਿਵ
ਮੈਡੀਕਲ ਜਾਂਚ ਦੌਰਾਨ ਹੋਇਆ ਖ਼ੁਲਾਸਾ
ਪੰਜਾਬ 'ਚ ਤੇਜ਼ੀ ਨਾਲ ਫੈਲ ਰਿਹਾ ਏਡਜ਼, 10,000 ਤੋਂ ਵੱਧ ਨਵੇਂ ਕੇਸਾਂ ਨੇ ਮਚਾਇਆ ਹੜਕੰਪ
ਇੱਕ ਰਿਪੋਰਟ ਅਨੁਸਾਰ ਪੰਜਾਬ ਵਿੱਚ 11 ਸਾਲਾਂ ਵਿੱਚ ਏਡਜ਼ ਨਾਲ 6081 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ।