ICC Cricket World Cup
Rachin Ravindra : ਵਾਨਖੇੜੇ ’ਚ ਭਾਰਤ ਵਿਰੁਧ ਖੇਡਣਾ ਇਕ ਸੁਪਨਾ ਸਾਕਾਰ ਹੋਣ ਵਰਗਾ, ਅਸੀਂ ਬਰਾਬਰ ਦੀ ਟੱਕਰ ਦੇਵਾਂਗੇ : ਰਚਿਨ ਰਵਿੰਦਰਾ
ਕਿਹਾ, ਨਿਊਜ਼ੀਲੈਂਡ ਦੀ ਟੀਮ ’ਚ ਕਈ ਸ਼ਾਨਦਾਰ ਖਿਡਾਰੀ ਹਨ, ਜਿਨ੍ਹਾਂ ਨੂੰ ਵੱਡੇ ਮੈਚਾਂ ’ਚ ਖੇਡਣ ਦਾ ਤਜਰਬਾ ਹੈ
Cricket World Cup 2023 : ਪਾਕਿਸਤਾਨ ਦਾ ਸੈਮੀਫ਼ਾਈਨਲ ਦਾ ਸੁਪਨਾ ਟੁੱਟਾ, ਇੰਗਲੈਂਡ ਨੇ ਚੈਂਪੀਅਨਜ਼ ਟਰਾਫ਼ੀ 2025 ਲਈ ਥਾਂ ਪੱਕੀ ਕੀਤੀ
ਇੰਗਲੈਂਡ ਵਲੋਂ ਸਭ ਤੋਂ ਵੱਧ 3 ਵਿਕਟਾਂ ਲੈਣ ਵਾਲੇ ਡੇਵਿਡ ਵਿਲੀ ਬਣੇ ‘ਪਲੇਅਰ ਆਫ਼ ਦ ਮੈਚ’
Cricket World Cup 2023 : ਨਿਊਜ਼ੀਲੈਂਡ ਨੂੰ 190 ਦੌੜਾਂ ਨਾਲ ਹਰਾ ਕੇ ਅੰਕ ਤਾਲਿਕਾ ’ਚ ਸਿਖਰ ’ਤੇ ਪੁੱਜਾ ਦਖਣੀ ਅਫਰੀਕਾ
ਡੀ ਕਾਕ ਅਤੇ ਡੁਸਨ ਦੇ ਸੈਂਕੜਿਆਂ ਅਤੇ ਕੇਸ਼ਵ ਪ੍ਰਸਾਦ ਦੀਆਂ 4 ਤੇ ਮੈਕਰੋ ਜਾਨਸੇਨ ਦੀਆਂ 3 ਵਿਕਟਾਂ ਬਦੌਲ ਦੱਖਣੀ ਅਫਰੀਕਾ ਨੇ ਢਾਹੇ ਕੀਵੀ
ਕ੍ਰਿਕੇਟ ਵਿਸ਼ਵ ਕੱਪ 2023 ਨੂੰ ਲੈ ਕੇ ਰਤਨ ਟਾਟਾ ਦੇ ਨਾਂ ਤੋਂ ਵਾਇਰਲ ਹੋ ਰਿਹਾ ਫਰਜ਼ੀ ਦਾਅਵਾ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਉਦਯੋਗਪਤੀ ਰਤਨ ਟਾਟਾ ਨੇ ਆਪ ਸਪਸ਼ਟੀਕਰਣ ਦੇ ਕੇ ਵਾਇਰਲ ਦਾਅਵੇ ਦਾ ਖੰਡਨ ਕੀਤਾ ਹੈ।