Immigration
Immigration Consultancies News: ਹੁਣ ਨਹੀਂ ਚਲੇਗੀ ਇਮੀਗ੍ਰੇਸ਼ਨ ਕੰਸਲਟੈਂਸੀਆਂ ਦੀ ਮਨਮਰਜ਼ੀ
ਸ਼ਿਕਾਇਤਾਂ ਮਿਲਣ 'ਤੇ ਏਡੀਸੀ ਨੇ ਕੀਤੇ ਲਾਇਸੈਂਸ ਰੱਦ
Education Abroad: ਉੱਚ ਸਿਖਿਆ ਲਈ ਵਿਦੇਸ਼ ਜਾਣ ਵਾਲਿਆਂ ’ਚੋਂ ਪੰਜਾਬੀ ਪੂਰੇ ਦੇਸ਼ ’ਚ ਅੱਵਲ : ਰੀਪੋਰਟ
ਦੂਜੇ ਨੰਬਰ ’ਤੇ ਤੇਲੰਗਾਨਾ ਅਤੇ ਤੀਜੇ ’ਤੇ ਮਹਾਰਾਸ਼ਟਰ, 2025 ਤਕ 20 ਲੱਖ ਵਿਦਿਆਰਥੀਆਂ ਦੇ ਉੱਚ ਸਿਖਿਆ ਲਈ ਵਿਦੇਸ਼ ਜਾਣ ਦਾ ਅੰਦਾਜ਼ਾ
US Green Card : ਗ੍ਰੀਨ ਕਾਰਡ ਬਿਨੈ ਪ੍ਰਕਿਰਿਆ ਦੇ ਸ਼ੁਰੂਆਤੀ ਪੜਾਅ ’ਚ ਰੁਜ਼ਗਾਰ ਅਥਾਰਟੀ ਦਸਤਾਵੇਜ਼ ਦੀ ਸਿਫ਼ਾਰਸ਼
ਮਤੇ ਨੂੰ ਮਨਜ਼ੂਰੀ ਮਿਲਣ ’ਤੇ ਹਜ਼ਾਰਾਂ ਵਿਦੇਸ਼ੀ ਪੇਸ਼ੇਵਰਾਂ ਨੂੰ ਮਿਲ ਸਕਦੀ ਹੈ ਵੱਡੀ ਰਾਹਤ
ਵਿਦੇਸ਼ ਭੇਜਣ ਦੇ ਨਾਂਅ 'ਤੇ ਗੁਰਦਾਸਪੁਰ ਦੀ ਔਰਤ ਤੋਂ ਠੱਗੇ 12.92 ਲੱਖ ਰੁਪਏ
ਮੋਹਾਲੀ ਸਥਿਤ ਪ੍ਰਾਈਮ ਗਲੋਬਲ ਵਿਜ਼ਨ ਕੰਪਨੀ ਦੇ ਮਾਲਕਾਂ ਵਿਰੁਧ ਮਾਮਲਾ ਦਰਜ
ਕਾਮਿਆਂ ਦੇ ਸ਼ੋਸ਼ਣ ਮਾਮਲੇ ’ਚ ਇਮੀਗ੍ਰੇਸ਼ਨ ਨਿਊਜ਼ੀਲੈਂਡ ਕੰਪਨੀਆਂ ਦੀ ਮਾਨਤਾ ਰੱਦ ਕਰਨ ਲੱਗੀ
ਆਫਸ਼ੌਰ (ਮੂਲ ਵਤਨ) ਏਜੰਟਾਂ ਨਾਲ 14 ਤੋਂ 30 ਹਜ਼ਾਰ ਡਾਲਰ ਦੇ ਸੌਦੇ
ਪੰਜਾਬ 'ਚ ਬੰਦ ਹੋਣਗੀਆਂ ਫ਼ਰਜ਼ੀ ਟ੍ਰੈਵਲ ਏਜੰਟ-ਇਮੀਗ੍ਰੇਸ਼ਨ ਏਜੰਸੀਆਂ, ਪੰਜਾਬ ਸਰਕਾਰ ਵਲੋਂ ਜਾਂਚ ਦੇ ਨਿਰਦੇਸ਼
10 ਜੁਲਾਈ ਤਕ ਪੇਸ਼ ਕੀਤੀ ਜਾਵੇ ਰਿਪੋਰਟ : ਮੰਤਰੀ ਕੁਲਦੀਪ ਸਿੰਘ ਧਾਲੀਵਾਲ
ਬਿਨ੍ਹਾਂ ਮਨਜ਼ੂਰੀ ਇੰਮੀਗ੍ਰੇਸ਼ਨ ਕੰਪਨੀ ਚਲਾਉਣ ਵਾਲੇ 13 ਕੰਪਨੀ ਮਾਲਿਕਾਂ ’ਤੇ ਮਾਮਲਾ ਦਰਜ, 6 ਗ੍ਰਿਫ਼ਤਾਰ
ਸਾਰੀਆਂ ਇੰਮੀਗ੍ਰੇਸ਼ਨ ਕੰਪਨੀਆਂ ਦੇ ਮਾਲਕਾਂ ਖਿਲਾਫ਼ ਡੀਸੀ ਦੇ ਆਦੇਸ਼ਾਂ ਦਾ ਉਲੰਘਣ ਕਰਨ 'ਤੇ ਆਈਪੀਸੀ ਦੀ ਧਾਰਾ 188 ਦੇ ਤਹਿਤ ਕੇਸ ਦਰਜ ਕੀਤਾ ਗਿਆ
2017 ਤੋਂ 2022 ਦੌਰਾਨ 30 ਲੱਖ ਤੋਂ ਵੱਧ ਭਾਰਤੀ ਉੱਚ ਸਿੱਖਿਆ ਲਈ ਵਿਦੇਸ਼ ਗਏ - ਸਰਕਾਰ
2022 ਵਿੱਚ 7.50 ਲੱਖ ਭਾਰਤੀਆਂ ਨੇ ਵਿਦੇਸ਼ ਜਾਣ ਦਾ ਉਦੇਸ਼ ਪੜ੍ਹਾਈ ਜਾਂ ਸਿੱਖਿਆ ਦੱਸਿਆ