India-Canada India-Canada Tensions: ਰਾਸ਼ਟਰਪਤੀ ਭਵਨ ਤੋਂ ਨਹੀਂ ਕੱਢੇ ਗਏ ਸਿੱਖ ਸੁਰੱਖਿਆ ਕਰਮੀ, ਇਸ ਫਰਜ਼ੀ ਦਾਅਵੇ ਨੂੰ ਨਾ ਕਰੋ ਸ਼ੇਅਰ ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਸਰਕਾਰ ਦੁਆਰਾ ਵਾਇਰਲ ਦਾਅਵੇ ਦਾ ਖੰਡਨ ਕੀਤਾ ਗਿਆ ਹੈ। Previous1 Next 1 of 1