India-US civil nuclear deal
ਪ੍ਰਮਾਣੂ ਖੇਤਰ 'ਚ ਨਿੱਜੀ ਕੰਪਨੀਆਂ ਨੂੰ ਮਿਲੇਗਾ ਮੌਕਾ, ਲੋਕ ਸਭਾ ਵਿਚ ਬਿਲ ਪੇਸ਼, ਮਨੀਸ਼ ਤਿਵਾਰੀ ਨੇ ਕੀਤਾ ਵਿਰੋਧ
ਇਹ ਬਿਲ ਕੇਂਦਰ ਸਰਕਾਰ ਨੂੰ ਨਿਜੀ ਕਰਾਰਾਂ 'ਚ ਲਾਇਸੈਂਸਿੰਗ, ਰੈਗੂਲੇਸ਼ਨ, ਪ੍ਰਾਪਤੀ ਅਤੇ ਟੈਰਿਫ਼ ਨਿਰਧਾਰਿਤ ਕਰਨ ਦੀ ਅਸੀਮਤ ਤਾਕਤਾਂ ਦੇਵੇਗਾ : ਮਨੀਸ਼ ਤਿਵਾਰੀ
India-US civil nuclear deal: ਭਾਰਤ-ਅਮਰੀਕਾ ਗ਼ੈਰਫ਼ੌਜੀ ਪ੍ਰਮਾਣੂ ਕਰਾਰ ਅਜੇ ਤਕ ਪੂਰੀ ਤਰ੍ਹਾਂ ਅਮਲ ’ਚ ਨਹੀਂ ਆ ਸਕਿਆ ਹੈ : ਅਮਰੀਕੀ ਮਾਹਰ
ਭਾਰਤ ਨੇ ਅਜੇ ਤਕ ਉਨ੍ਹਾਂ ਰੇੜਕਿਆਂ ਨੂੰ ਦੂਰ ਨਹੀਂ ਕੀਤਾ ਹੈ ਜੋ ਅਮਰੀਕਾ ਨਾਲ ਪ੍ਰਮਾਣੂ ਰਿਐਕਟਰਾਂ ਦੀ ਖ਼ਰੀਦ ਨੂੰ ਰੋਕਦੀ ਹੈ