India vs Bangladesh
ਬੰਗਲਾਦੇਸ਼: ਜਾਂਚ ਕਮਿਸ਼ਨ ਨੇ ‘ਜ਼ਬਰਦਸਤੀ ਲਾਪਤਾ ਕਰਨ’ ’ਚ ਭਾਰਤ ਦੀ ਸ਼ਮੂਲੀਅਤ ਦਾ ਦੋਸ਼ ਲਾਇਆ
ਕੁੱਝ ਦਿਨ ਪਹਿਲਾਂ ਕਮਿਸ਼ਨ ਨੇ ਅਨੁਮਾਨ ਲਗਾਇਆ ਸੀ ਕਿ ਲਾਪਤਾ ਲੋਕਾਂ ਦੀ ਗਿਣਤੀ 3,500 ਤੋਂ ਵੱਧ ਹੋਵੇਗੀ
ਭਾਰਤ ਨੇ ਤੀਜੇ ਅਤੇ ਆਖ਼ਰੀ ਟੀ20 ਮੈਚ ’ਚ ਬੰਗਲਾਦੇਸ਼ ਨੂੰ 133 ਦੌੜਾਂ ਨਾਲ ਹਰਾਇਆ, ਲੜੀ 3-0 ਨਾਲ ਜਿੱਤੀ
ਸੈਮਸਨ ਦੇ ਪਹਿਲੇ ਸੈਂਕੜੇ ਨਾਲ ਭਾਰਤ ਨੇ ਬਣਾਇਆ ਰੀਕਾਰਡ ਸਕੋਰ, ਦਰਸ਼ਕਾਂ ਨੂੰ ਬੱਲੇ ਨਾਲ ਵੇਖਣ ਨੂੰ ਮਿਲੀ ਆਤਿਸ਼ਬਾਜ਼ੀ
ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਕੇ T20 ਸੀਰੀਜ਼ ’ਚ ਅਜੇਤੂ ਲੀਡ ਬਣਾਈ
ਸੀਰੀਜ਼ ਦਾ ਤੀਜਾ ਮੈਚ 12 ਅਕਤੂਬਰ ਨੂੰ ਹੈਦਰਾਬਾਦ ’ਚ ਖੇਡਿਆ ਜਾਵੇਗਾ
India vs Bangladesh T20I Series : ਭਾਰਤ ਨੇ ਪਹਿਲੇ ਟੀ20 ਮੈਚ ’ਚ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ
India vs Bangladesh T20I Series: ਸਭ ਤੋਂ ਜ਼ਿਆਦਾ ਤਿੰਨ ਵਿਕਟਾਂ ਲੈ ਕੇ ਅਰਸ਼ਦੀਪ ਸਿੰਘ ਬਣਿਆ ‘ਪਲੇਅਰ ਆਫ਼ ਦ ਮੈਚ’, ਤਿੰਨ ਮੈਚਾਂ ਦੀ ਲੜੀ ’ਚ ਭਾਰਤ 1-0 ਨਾਲ ਅੱਗੇ
India-Bangladesh Test Match : ਸੁਰੱਖਿਆ ਦੇ ਸਖਤ ਇੰਤਜ਼ਾਮ, ਵਿਰੋਧ ਪ੍ਰਦਰਸ਼ਨ ਕਰਨ ਵਾਲੇ 20 ਲੋਕਾਂ ਵਿਰੁਧ FIR ਦਰਜ
India-Bangladesh Test Match : ਭਾਰਤ-ਬੰਗਲਾਦੇਸ਼ ਕ੍ਰਿਕਟ ਮੈਚ ਦੌਰਾਨ ਹਿੰਦੂ ਮਹਾਂਸਭਾ ਨੇ ਗਵਾਲੀਅਰ ਬੰਦ ਦਾ ਸੱਦਾ ਦਿਤਾ
ਭਾਰਤ ਨੇ ਬੰਗਲਾਦੇਸ਼ ਵਿਰੁਧ ਪਹਿਲੇ ਟੈਸਟ ਲਈ ਟੀਮ ਦਾ ਐਲਾਨ ਕੀਤਾ, ਪੰਤ ਦੀ ਟੀਮ ’ਚ ਵਾਪਸੀ
ਮੁਹੰਮਦ ਸ਼ਮੀ ਟੈਸਟ ਟੀਮ ’ਚ ਜਗ੍ਹਾ ਬਣਾਉਣ ’ਚ ਅਸਫਲ ਰਹੇ
ਵਿਸ਼ਵ ਕੱਪ ਵਿਚ ਭਾਰਤ ਦੀ ਲਗਾਤਾਰ ਚੌਥੀ ਜਿੱਤ; ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ
ਵਿਰਾਟ ਕੋਹਲੀ ਨੇ ਜੜਿਆ 48ਵਾਂ ਇਕ ਰੋਜ਼ਾ ਸੈਂਕੜਾ (103)
ਭਾਰਤ ਬਨਾਮ ਬੰਗਲਾਦੇਸ਼: ਸ਼ੁਭਮਨ ਗਿੱਲ ਦੇ ਸੈਂਕੜੇ ਦੇ ਬਾਵਜੂਦ 6 ਦੌੜਾਂ ਨਾਲ ਹਾਰਿਆ ਭਾਰਤ
ਸ਼ੁਭਮਨ ਗਿੱਲ ਨੇ 133 ਗੇਂਦਾਂ 'ਤੇ 90.97 ਦੀ ਸਟ੍ਰਾਈਕ ਰੇਟ ਨਾਲ 121 ਦੌੜਾਂ ਬਣਾਈਆਂ।