India vs Pakistan
Sangrur News: ਜ਼ਿਲ੍ਹਾ ਸੰਗਰੂਰ ਵਿੱਚ ਸਿਨੇਮਾ ਹਾਲ ਤੇ ਸ਼ਾਪਿੰਗ ਮਾਲ ਸ਼ਾਮ 8:00 ਵਜੇ ਬੰਦ ਰੱਖਣ ਦੇ ਹੁਕਮ
ਸ਼ਾਮ ਦੇ ਸਮੇਂ ਪਟਾਕੇ ਚਲਾਉਣ ਅਤੇ ਲੰਬੀ ਬੀਮ ਲੇਜ਼ਰ/ਡੀਜੇ ਲਾਈਟਾਂ ਦੀ ਵਰਤੋਂ 'ਤੇ ਪਾਬੰਦੀ
Bathinda Red Alert News : ਬਠਿੰਡਾ ਤੋਂ ਵੱਡੀ ਖ਼ਬਰ, ਰੈੱਡ ਅਲਰਟ ਕੀਤਾ ਜਾਰੀ, ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਲਈ ਕਿਹਾ
Bathinda Red Alert News: ਸਵੇਰ 7:54 'ਤੇ ਵੱਜਿਆ ਸਾਇਰਨ
India V/S Pakistan: ਜੰਗ ਸਮੱਸਿਆਵਾਂ ਦਾ ਹੱਲ ਨਹੀਂ ਸਗੋਂ ਇਹ ਸਭ ਲਈ ਘਾਤਕ ਹੈ
India V/S Pakistan: ਜੰਗ ਸਾਡੀਆਂ ਸਮੱਸਿਆਵਾਂ ਦਾ ਹੱਲ ਨਹੀਂ ਸਗੋਂ ਸਭ ਲਈ ਮੁਸੀਬਤ ਹੈ
India v/s Pakistan News: ਜੰਗਾਂ ਆਮ ਗੱਲਾਂ ਨਹੀਂ ਹੁੰਦੀਆਂ
India v/s Pakistan News: ਜੰਗ ਦੌਰਾਨ ਸਿਰਫ਼ ਸਿਪਾਹੀ ਹੀ ਨਹੀਂ ਮਰਦੇ ਸਗੋਂ ਗ਼ੈਰ-ਸੈਨਿਕ, ਨਿਰਦੋਸ਼ ਲੋਕ, ਬੱਚੇ, ਮਹਿਲਾਵਾਂ, ਬਜ਼ੁਰਗ ਵੀ ਬਲੀ ਦੇ ਬੱਕਰੇ ਬਣ ਜਾਂਦੇ ਹਨ
India Pakistan Attack: ਪੰਜਾਬ ਦੇ 2 ਸ਼ਹਿਰਾਂ ਵਿੱਚ ਸਵੇਰੇ ਫਿਰ ਸੁਣਾਈ ਦਿੱਤੀਆਂ ਆਵਾਜ਼, ਪਾਕਿਸਤਾਨ ਨੇ ਡਰੋਨ ਅਤੇ ਮਿਜ਼ਾਈਲਾਂ ਦਾਗੀਆ
India Pakistan Attack:ਪਠਾਨਕੋਟ ਵਿੱਚ ਸਵੇਰੇ 4:30 ਵਜੇ 3-4 ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ
Fazilka News: ਭਾਰਤ-ਪਾਕਿ ਸਰਹੱਦ ਦੇ ਪਿੰਡਾਂ ਦੇ ਲੋਕ ਕਰ ਰਹੇ ਘਰ ਖਾਲੀ, ਸਹਿਮ ਦਾ ਮਾਹੌਲ
'ਪਾਕਿਸਤਾਨੀ ਘਰੇਲੂ ਸਾਮਾਨ ਲੁੱਟ ਕੇ ਲੈ ਜਾਂਦੇ ਹਨ'
Operation Sindoor News: ਝੂਠ ਦੀ ਸਾਈਬਰ ਜੰਗ, ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਮੀਡੀਆ ਫੈਲਾਅ ਰਿਹਾ ਝੂਠੀਆਂ ਖ਼ਬਰਾਂ
Operation Sindoor News: ਨਾਗਰਿਕ ਰਹਿਣ ਸੁਚੇਤ
All Party Meeting: ਸਰਕਾਰ ਨੇ ਅੱਜ ਬੁਲਾਈ ਸਰਬ ਪਾਰਟੀ ਮੀਟਿੰਗ
ਕਾਂਗਰਸ ਨੇ ਮੀਟਿੰਗ ’ਚ ਪ੍ਰਧਾਨ ਮੰਤਰੀ ਦੇ ਹਾਜ਼ਰ ਰਹਿਣ ਦੀ ਮੰਗ ਕੀਤੀ
Operation Sindoor ਤੋਂ ਬਾਅਦ, ਪਾਕਿਸਤਾਨ ਵਲੋਂ ਦੂਜੇ ਦਿਨ ਵੀ ਕੁਪਵਾੜਾ ਵਿੱਚ ਗੋਲੀਬਾਰੀ ਜਾਰੀ, ਭਾਰਤੀ ਫ਼ੌਜ ਦੇ ਰਹੀ ਢੁਕਵਾਂ ਜਵਾਬ
ਹਾਲਾਂਕਿ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ
Amritsar News: ਅਪਰੇਸ਼ਨ ਸੰਧੂਰ ਦੀਆਂ ਖ਼ਬਰਾਂ ਤੋਂ ਬਾਅਦ ਅੰਮ੍ਰਿਤਸਰ ’ਚ ਯਾਤਰੀਆਂ ਦੀ ਭਾਰੀ ਕਮੀ
ਸ੍ਰੀ ਦਰਬਾਰ ਸਾਹਿਬ ਪਲਾਜ਼ਾ ਅਤੇ ਵਿਰਾਸਤੀ ਗਲੀ ਵਿਚ ਵੀ ਟਾਵਾਂ ਟਾਵਾਂ ਯਾਤਰੀ ਦੇਖਣ ਨੂੰ ਮਿਲ ਰਿਹਾ