India
ਕਾਂਗਰਸ ਅਤੇ ਭਾਜਪਾ ਨੇ ਡੱਡੂ ਮਾਜਰਾ ਵਿਖੇ ਕੂੜੇ ਦੇ ਢੇਰ ਨੂੰ ਕੁਰੱਪਸ਼ਨ ਦੇ ਢੇਰ 'ਚ ਬਦਲਿਆ, ਕੀਤਾ ਕਰੋੜਾਂ ਦਾ ਭ੍ਰਿਸ਼ਟਾਚਾਰ- ਮਲਵਿੰਦਰ ਕੰਗ
ਕੂੜੇ ਦਾ ਢੇਰ ਖਤਰਨਾਕ ਪੱਧਰ ਤੱਕ ਫ਼ੈਲਿਆ, ਪਰ ਭਾਜਪਾ ਅਤੇ ਚੰਡੀਗੜ੍ਹ ਦੇ ਪ੍ਰਸ਼ਾਸ਼ਕ ਦਾ ਮਕਸਦ ਇਸਦਾ ਹੱਲ ਕਰਨਾ ਨਹੀਂ ਬਲਕਿ ਇਸਤੋਂ ਮੁਨਾਫ਼ਾ ਕਮਾਉਣਾ- ਕੰਗ
ਮਈ ਦੌਰਾਨ ਦਾਲਾਂ ਅਤੇ ਕਣਕ ਦੀਆਂ ਥੋਕ ਕੀਮਤਾਂ ’ਚ ਭਾਰੀ ਵਾਧਾ
ਥੋਕ ਮਹਿੰਗਾਈ ਦਰ ਤਿੰਨ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ
ਪੁੱਤ ਨੂੰ ਬਚਾਉਣ ਗਏ ਪਿਤਾ ਦਾ ਨਿਹੰਗ ਸਿੰਘ ਨੇ ਵੱਢਿਆ ਗੁੱਟ, ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ
ਪੁਲਿਸ ਨੇ ਨਿਹੰਗ ਗੁਰਵਿੰਦਰ ਸਿੰਘ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕਰਕੇ ਕੀਤਾ ਗ੍ਰਿਫ਼ਤਾਰ
ਕਾਕਪਿਟ 'ਚ ਮਹਿਲਾ ਦੋਸਤ ਨੂੰ ਬੁਲਾਉਣ ਦੇ ਮਾਮਲੇ ਚ ਏਅਰ ਇੰਡੀਆ ਨੇ ਕੀਤੀ ਕਾਰਵਾਈ
ਦੋ ਪਾਇਲਟਾਂ ਨੂੰ ਕੀਤਾ ਮੁਅੱਤਲ
ਨਾਈਜੀਰੀਆ: ਹਵਾਈ ਸੈਨਾ ਦੀ ਵੱਡੀ ਕਾਰਵਾਈ, ਬੋਕੋ ਹਰਮ ਦੇ 100 ਅੱਤਵਾਦੀਆਂ ਨੂੰ ਕੀਤਾ ਢੇਰ
ਪੂਰਬੀ ਅਫ਼ਰੀਕਾ ਦਾ ਸਭ ਤੋਂ ਖ਼ਤਰਨਾਕ ਅਤਿਵਾਦੀ ਸੰਗਠਨ ਹੈ ਬੋਕੋ ਹਰਮ
ਮਾਰਕੀਟਿੰਗ ਨੇ 2011 ਵਰਲਡ ਕੱਪ ਦਾ ਇਕੱਲੇ ਧੋਨੀ ਨੂੰ ਬਣਾਇਆ ਹੀਰੋ, ਜਦਕਿ ਯੂਵਰਾਜ ਸਿੰਘ ਕਰਕੇ ਹੀ ਭਾਰਤ ਫਾਈਨਲ ’ਚ ਪਹੁੰਚਿਆ ਸੀ- ਗੌਤਮ ਗੰਭੀਰ
ਮੈਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਕਿ ਜਦੋਂ ਅਸੀਂ 2007 ਅਤੇ 2011 ਵਿਸ਼ਵ ਕੱਪ ਜਿੱਤਣ ਦੀ ਗੱਲ ਕਰਦੇ ਹਾਂ ਤਾਂ ਯੁਵਰਾਜ ਸਿੰਘ ਦਾ ਨਾਂ ਨਹੀਂ ਆਉਂਦਾ
ਗਰਮੀ ਕਰਕੇ ਨਦੀ 'ਚ ਨਹਾਉਣ ਗਏ ਬੱਚਿਆਂ ਸਮੇਤ ਪਿਤਾ ਦੀ ਡੁੱਬਣ ਨਾਲ ਹੋਈ ਮੌਤ
ਪੁਲਿਸ ਨੇ ਪੋਸਟਮਾਰਟਮ ਲਈ ਭੇਜੀਆਂ ਲਾਸ਼ਾਂ
ਇਸ ਸਾਲ 6 ਹਜ਼ਾਰ ਤੋਂ ਵੱਧ ਅਮੀਰ ਲੋਕ ਦੇਸ਼ ਛੱਡਣ ਲਈ ਤਿਆਰ! ਰੀਪੋਰਟ ਵਿਚ ਹੋਇਆ ਖੁਲਾਸਾ
ਹੈਨਲੇ ਪ੍ਰਾਈਵੇਟ ਵੈਲਥ ਮਾਈਗ੍ਰੇਸ਼ਨ ਦੀ 2023 ਦੀ ਰੀਪੋਰਟ ਵਿਚ ਇਹ ਖੁਲਾਸਾ ਹੋਇਆ ਹੈ।
ਦੇਸ਼ ਦੇ ਦੋ ਤਿਹਾਈ ਤੋਂ ਵੱਧ ਬਜ਼ੁਰਗ ਅਪਣੇ ਹੀ ਪਰਿਵਾਰ ਹੱਥੋਂ ਪ੍ਰੇਸ਼ਾਨ
77 ਫ਼ੀ ਸਦੀ ਬਜ਼ੁਰਗਾਂ ਦਾ ਕਹਿਣਾ ਹੈ ਕਿ ਪਰਿਵਾਰਕ ਜੀਅ, ਬੱਚੇ, ਰਿਸ਼ਤੇਦਾਰ ਉਨ੍ਹਾਂ ਨੂੰ ਝਿੜਕਦੇ ਹਨ, ਪ੍ਰੇਸ਼ਾਨ ਕਰਦੇ ਹਨ ਜਾਂ ਬੇਇੱਜ਼ਤੀ ਕਰਦੇ ਹਨ
ਕਿਸਾਨ ਅੰਦੋਲਨ ਸਮੇਂ ਭਾਰਤ ’ਚ ਟਵਿੱਟਰ ਨੂੰ ਬੰਦ ਕਰਨ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ : ਜੈਕ ਡੋਰਸੀ
ਟਵਿੱਟਰ ਦੇ ਸਾਬਕਾ ਸੀ.ਈ.ਓ. ਦੇ ਬਿਆਨ ਮਗਰੋਂ ਘਿਰੀ ਕੇਂਦਰ ਸਰਕਾਰ ਨੇ ਡੋਰਸੀ ਦੇ ਬਿਆਨ ਨੂੰ ਦਸਿਆ ਝੂਠਾ