India
ਗ੍ਰੀਸ 'ਚ ਪ੍ਰਵਾਸੀ ਕਿਸ਼ਤੀ ਹਾਦਸੇ 'ਚ 300 ਪਾਕਿਸਤਾਨੀ ਨਾਗਰਿਕਾਂ ਦੀ ਹੋਈ ਮੌਤ
500 ਲੋਕਾਂ ਦੇ ਲਾਪਤਾ ਹੋਣ ਦਾ ਖਦਸ਼ਾ!
ਕੇਂਦਰ ’ਚ ‘ਅਨਪੜ੍ਹ ਲੋਕ’ ਸਰਕਾਰ ਚਲਾ ਰਹੇ ਨੇ : ਅਰਵਿੰਦ ਕੇਜਰੀਵਾਲ
ਕਿਹਾ, ਅਗਲੀ ਵਾਰੀ ‘ਫ਼ਰਜ਼ੀ ਡਿਗਰੀਆਂ’ ਵਾਲਿਆਂ ਨੂੰ ਵੋਟ ਨਾ ਦਿਓ
ਹੈਦਰਾਬਾਦ ਹਵਾਈ ਅੱਡੇ 'ਤੇ ਯਾਤਰੀ ਕੋਲੋਂ 45 ਲੱਖ ਰੁਪਏ ਤੋਂ ਵੱਧ ਦਾ ਸੋਨਾ ਕੀਤਾ ਬਰਾਮਦ
ਕਸਟਮ ਅਧਿਕਾਰੀਆਂ ਨੇ ਯਾਤਰੀ ਨੂੰ ਹਿਰਾਸਤ 'ਚ ਲਿਆ
ਜਲਵਾਯੂ ਤਬਦੀਲੀ ਦੇ ਅਸਰ ਕਾਰਨ ਬਦਲ ਰਿਹੈ ਚਾਹ ਦਾ ਸਵਾਦ
ਸੈਂਕੜੇ ਮਜ਼ਦੂਰਾਂ ਦੀ ਸਿਹਤ ’ਤੇ ਪੈ ਰਿਹੇ ਬੁਰਾ ਅਸਰ
ਤੇਲੰਗਾਨਾ ਦੇ ਗ੍ਰਹਿ ਮੰਤਰੀ ਦਾ ਵਿਵਾਦਤ ਬਿਆਨ, ਕਿਹਾ- ਜਦੋਂ ਔਰਤਾਂ ਛੋਟੇ ਕੱਪੜੇ ਪਾਉਂਦੀਆਂ ਤਾਂ ਹੁੰਦੀ ਹੈ ਪਰੇਸ਼ਾਨੀ
''ਜਦੋਂ ਜ਼ਿਆਦਾ ਕੱਪੜੇ ਪਾਉਂਦੀਆਂ ਤਾ ਸ਼ਾਂਤੀ ਮਿਲਦੀ ਹੈ''
ਅਮਰੀਕਾ ਦੇ ਦੱਖਣੀ ਕੈਲੀਫੋਰਨੀਆ 'ਚ ਚੱਲੀਆਂ ਤਾਬੜਤੋੜ ਗੋਲੀਆਂ, 8 ਲੋਕ ਜ਼ਖ਼ਮੀ
ਦੋ ਲੋਕਾਂ ਦੀ ਹਾਲਤ ਨਾਜ਼ੁਕ
ਬ੍ਰਿਜ ਭੂਸ਼ਣ ਸਿੰਘ ਦੇ ਪ੍ਰੋਗਰਾਮ 'ਚ ਲੱਗੀਆਂ ਕੁਰਸੀਆਂ,ਗੁਥੱਮ- ਗੁੱਥੀ ਹੋਏ ਸਮਰੱਥਕ
ਸੈਲਫੀ ਲੈਣ ਦੇ ਚੱਕਰਾਂ 'ਚ ਆਪਸ ਚ ਭਿੜੇ ਸਮਰੱਥਕ
ਬਘੇਲ ਨੇ ਫਿਲਮ ‘ਆਦਿਪੁਰਸ਼’ ਨੂੰ ਭਗਵਾਨ ਰਾਮ ਅਤੇ ਹਨੂੰਮਾਨ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਦਸਿਆ
‘‘ਅੱਜਕਲ੍ਹ ਸਾਡੇ ਸਾਰੇ ਪੂਜਣਯੋਗ ਦੇਵਤਿਆਂ ਦੇ ਅਕਸ ਨੂੰ ਵਿਗਾੜਨ ਦਾ ਕੰਮ ਕੀਤਾ ਜਾ ਰਿਹਾ ਹੈ''
ਖ਼ਰਾਬ ਮੌਸਮ ਕਾਰਨ ਸਿੱਕਿਮ ’ਚ 2400 ਤੋਂ ਵੱਧ ਸੈਲਾਨੀ ਫਸੇ
ਸੈਲਾਨੀਆਂ ਨੂੰ ਕੱਢਣ ਲਈ 19 ਬਸਾਂ ਅਤੇ 70 ਛੋਟੀਆਂ ਗੱਡੀਆਂ ਨੂੰ ਲਾਇਆ
ਗੁਜਰਾਤ ਪਹੁੰਚੇ ਅਮਿਤ ਸ਼ਾਹ, ਚੱਕਰਵਾਤ ਬਿਪਰਜੋਏ ਤੋਂ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਹਵਾਈ ਸਰਵੇਖਣ
ਸੈਲਟਰ ਹੋਮ 'ਚ ਰਹਿ ਰਹੇ ਲੋਕਾਂ ਨਾਲ ਵੀ ਕੀਤੀ ਮੁਲਾਕਾਤ