India
ਕੈਨੇਡਾ ਪੁਲਿਸ ਨੇ ਕਾਰਾਂ ਚੋਰੀ ਕਰਨ ਦੇ ਦੋਸ਼ ਹੇਠ 47 ਪੰਜਾਬੀਆਂ ਸਣੇ 119 ਲੋਕਾਂ ਨੂੰ ਗ੍ਰਿਫ਼ਤਾਰ
ਪੁਲਿਸ ਨੇ ਇਹਨਾਂ ਕੋਲੋਂ 27 ਮਿਲੀਅਨ ਡਾਲਰ ਦੇ 556 ਵਾਹਨ ਕੀਤੇ ਬਰਾਮਦ
ਰਾਜਸਥਾਨ 'ਚ ਟੈਂਪੂ ਤੇ ਬੱਸ ਵਿਚਾਲੇ ਹੋਈ ਟੱਕਰ, ਤਿੰਨ ਦੀ ਮੌਤ
ਕਰ ਇੰਨੀ ਖ਼ਤਰਨਾਕ ਸੀ ਕਿ ਲਾਸ਼ਾਂ ਦੋ ਘੰਟੇ ਤੱਕ ਫਸੀਆਂ ਰਹੀਆਂ।
ਇਸ ਵਿਅਕਤੀ ਨੇ 37 ਘੰਟੇ ਇੰਟਰਵਿਊ ਲੈ ਕੇ ਬਣਾਇਆ ਗਿਨੀਜ਼ ਵਰਲਡ ਰਿਕਾਰਡ
ਕਈ ਦੇਸ਼ਾਂ ਦੇ 137 ਲੋਕਾਂ ਦਾ ਲਿਆ ਇੰਟਰਵਿਊ
ਰਾਹੁਲ ਗਾਂਧੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ 60 ਸਾਲਾ ਵਿਅਕਤੀ ਗ੍ਰਿਫਤਾਰ
ਕ੍ਰਾਈਮ ਬ੍ਰਾਂਚ ਨੇ ਰਸੁਕਾ ਤਹਿਤ ਕੀਤਾ ਕਾਬੂ
ਪੱਛਮੀ ਬੰਗਾਲ 'ਚ ਅਸਮਾਨੀ ਬਿਜਲੀ ਡਿੱਗਣ ਨਾਲ 14 ਲੋਕਾਂ ਦੀ ਮੌਤ
ਮਰਨ ਵਾਲੇ ਜ਼ਿਆਦਾਤਰ ਕਿਸਾਨ
ਆਪਸ 'ਚ ਟਕਰਾਏ ਦੋ ਟਰੱਕ, ਪੁੱਤ ਦੇ ਸਾਹਮਣੇ ਜ਼ਿੰਦਾ ਸੜਿਆ ਪਿਓ
ਪੁੱਤ ਦੀ ਹਾਲਤ ਨਾਜ਼ੁਕ
ਫਾਜ਼ਿਲਕਾ 'ਚ BSF ਦੇ ਜਵਾਨ ਨੇ ਕੀਤੀ ਖ਼ੁਦਕੁਸ਼ੀ, ਪਤਨੀ ਨਾਲ ਅਦਾਲਤ 'ਚ ਚੱਲ ਰਿਹਾ ਸੀ ਕੇਸ
ਫਾਜ਼ਿਲਕਾ ਦੀ ਪੁਲਿਸ ਨੇ ਪਤਨੀ ਖਿਲਾਫ ਧਾਰਾ 306 ਤਹਿਤ ਮਾਮਲਾ ਕੀਤਾ ਦਰਜ
WHO ਨੇ ਇੱਕ ਹੋਰ ਭਾਰਤ 'ਚ ਬਣੀ ਕਫ ਸੀਰਪ ਨੂੰ ਦੱਸਿਆ ਅਸੁਰੱਖਿਅਤ
ਵਰਤੋਂ ਬਾਰੇ ਦਿੱਤੀ ਚੇਤਾਵਨੀ
ਸ਼ਰਮਸਾਰ ਕਰਨ ਵਾਲੀ ਘਟਨਾ, 5 ਸਾਲਾ ਬੱਚੀ ਦਾ ਬਲਾਤਕਾਰ ਕਰਨ ਤੋਂ ਬਾਅਦ ਕੀਤਾ ਕਤਲ
ਪਰਿਵਾਰਕ ਮੈਂਬਰਾਂ ਨੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦੀ ਕੀਤੀ ਮੰਗ
ਆਪਸ ਵਿਚ ਟਕਰਾਏ ਦੋ ਟਰਾਲੇ, ਭਤੀਜੇ ਦੀ ਮੌਤ, ਚਾਚੇ ਨੇ ਛਾਲ ਮਾਰ ਕੇ ਬਚਾਈ ਜਾਨ
ਜ਼ਿੰਦਾ ਸੜੇ 3 ਵਿਅਕਤੀ