INS Vikrant ਭਾਰਤੀ ਜਲ ਸੈਨਾ ਦਾ ਇਕ ਹੋਰ ਰਿਕਾਰਡ: INS ਵਿਕਰਾਂਤ 'ਤੇ ਰਾਤ ਨੂੰ ਕਰਵਾਈ ਮਿਗ-29K ਦੀ ਸਫ਼ਲ ਲੈਂਡਿੰਗ ਜਲ ਸੈਨਾ ਦੀ ਇਹ ਪ੍ਰਾਪਤੀ ਆਤਮ-ਨਿਰਭਰ ਭਾਰਤ ਦੀ ਵਧਦੀ ਸ਼ਕਤੀ ਵੱਲ ਇਕ ਵੱਡਾ ਕਦਮ ਹੈ। Previous1 Next 1 of 1