Israel Army ਹਮਾਸ ਲੜਾਕੇ ਮਰਨ ਦਾ ਕਰ ਰਹੇ ਨਾਟਕ? ਪੜ੍ਹੋ Fact Check ਰਿਪੋਰਟ ਸਪੋਕਸਮੈਨ ਨੇ ਵੀਡੀਓ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ 2013 ਦਾ ਹੈ ਜਦੋਂ ਇਜ਼ਿਪਟ ਵਿਚ ਪ੍ਰਤੀਕਾਤਮਕ (Symbolic) ਪ੍ਰਦਰਸ਼ਨ ਕੀਤਾ ਗਿਆ ਸੀ। Previous1 Next 1 of 1