Israel-Palestine Crisis
ਇਜ਼ਰਾਈਲ-ਫ਼ਲਸਤੀਨ ਦਾ ਝਗੜਾ ਸਦਾ ਇਸੇ ਤਰ੍ਹਾਂ ਚਲਦਾ ਰਹੇਗਾ ਜਾਂ ਕੋਈ ਹੱਲ ਵੀ ਨਿਕਲੇਗਾ?
ਦੁਨੀਆਂ ਦੇ ਕਈ ਹਿੱਸੇ ਨਫ਼ਰਤਾਂ ਨਾਲ ਜੁੜ ਕੇ ਅਪਣੇ ਆਪ ਨੂੰ ਦਰਿੰਦਗੀ ਵਿਚ ਧਕੇਲ ਰਹੇ ਹਨ।
ਦਿੱਲੀ 'ਚ ਵਧਾਈ ਗਈ ਇਜ਼ਰਾਇਲੀ ਦੂਤਘਰ ਦੀ ਸੁਰੱਖਿਆ; ਵਾਧੂ ਸੁਰੱਖਿਆ ਬਲ ਤਾਇਨਾਤ
ਚਾਂਦਨੀ ਚੌਕ ਸਥਿਤ ਚਾਬਡ ਹਾਊਸ ਦੇ ਆਲੇ-ਦੁਆਲੇ ਤਾਇਨਾਤ ਸਥਾਨਕ ਪੁਲਿਸ ਨੂੰ ਸਖ਼ਤ ਚੌਕਸੀ ਰੱਖਣ ਦੇ ਨਿਰਦੇਸ਼ ਦਿਤੇ ਗਏ ਹਨ।
ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਜਾਰੀ: 2 ਦਿਨਾਂ ਵਿਚ 1000 ਤੋਂ ਵੱਧ ਲੋਕਾਂ ਦੀ ਮੌਤ
ਇਜ਼ਰਾਈਲ ਨੇ ਕਿਹਾ, “ਇਹ ਸਾਡੇ ਲਈ 9/11 ਵਾਂਗ ਹੈ, ਛੱਡਾਂਗੇ ਨਹੀਂ”
ਇਜ਼ਰਾਈਲ ਵਿਚ ਫਸੀ ਅਦਾਕਾਰਾ ਨੁਸਰਤ ਦੀ ਹੋਈ ਵਤਨ ਵਾਪਸੀ; ਭਾਰਤੀ ਦੂਤਾਵਾਸ ਦੀ ਮਦਦ ਨਾਲ ਪਹੁੰਚੀ ਮੁੰਬਈ
ਅਭਿਨੇਤਰੀ ਦੇ ਸੁਰੱਖਿਅਤ ਅਪਣੇ ਦੇਸ਼ ਪਰਤਣ 'ਤੇ ਹਰ ਕੋਈ ਬਹੁਤ ਖੁਸ਼ ਹੈ।