Jagjit Singh Dallewal
ਪ੍ਰਤਾਪ ਸਿੰਘ ਬਾਵਜਾ ਨੇ ਕੀਤੀ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ
ਛੇਤੀ ਸਿਹਤਯਾਬੀ ਦੀ ਕਾਮਨਾ ਕੀਤੀ
ਸਰਕਾਰ ਨੇ ਭਾਵੇਂ ਸੜਕਾਂ ਖ਼ਾਲੀ ਕਰਵਾ ਲਈਆਂ ਹੋਣ ਪਰ ਅੰਦੋਲਨ ਜਾਰੀ ਹੈ : ਕਿਸਾਨ ਆਗੂ
ਹੱਕੀ ਮੰਗਾਂ ਤਕ ਅੰਦੋਲਨ ਜਾਰੀ ਰਹੇਗਾ : ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਭਰਥ ’ਚ ਪੁਲਿਸ ਕਾਰਵਾਈ ਦੀ ਕੀਤੀ ਸਖ਼ਤ ਨਿਖੇਧੀ
ਕਿਹਾ, ਇਹ ਪੂਰੇ ਦੇਸ਼ ਤੇ ਕਿਸਾਨਾਂ ਲਈ ਬਹੁਤ ਮੰਦਭਾਗੀ ਖਬਰ ਹੈ, ਇਹ ਸ਼ਰਮ ਦੀ ਗੱਲ ਹੈ ਅਤੇ ਨਿੰਦਣਯੋਗ ਹੈ
ਕਿਸਾਨਾਂ ਤੇ ਕੇਂਦਰ ਦਰਮਿਅਨ ਇਕ ਸਾਲ ਬਾਅਦ ਗੱਲ ਅੱਗੇ ਤੁਰੀ, ਜਾਣੋ ਕੀ ਹੋਈ ਗੱਲਬਾਤ
ਅਗਲੇ ਗੇੜ ਦੀ ਮੀਟਿੰਗ 22 ਫ਼ਰਵਰੀ ਨੂੰ, ਖੇਤੀ ਮੰਤਰੀ ਸ਼ਿਵਰਾਜ ਚੌਹਾਨ ਵੀ ਹੋਣਗੇ ਸ਼ਾਮਲ
ਡੱਲੇਵਾਲ ਦੇ ਇਲਾਜ ਸ਼ੁਰੂ ਕਰਵਾਉਣ ’ਤੇ SC ਨੇ ਪ੍ਰਗਟਾਈ ਖ਼ੁਸ਼ੀ, ਪੰਜਾਬ ਸਰਕਾਰ ਦੇ ਅਧਿਕਾਰੀਆਂ ਵਿਰੁਧ ਮਾਨਹਾਨੀ ਦੀ ਕਾਰਵਾਈ ’ਤੇ ਰੋਕ ਲਾਈ
ਬੈਂਚ ਨੇ ਇਸ ਨੂੰ ‘ਸਕਾਰਾਤਮਕ ਘਟਨਾਕ੍ਰਮ’ ਕਰਾਰ ਦਿੰਦਿਆਂ ਕਿਹਾ ਕਿ ਡੱਲੇਵਾਲ ਦੀ ਹਾਲਤ ’ਚ ਹੁਣ ਸੁਧਾਰ ਹੋ ਰਿਹਾ ਹੈ ਅਤੇ ਉਹ ਚੰਡੀਗੜ੍ਹ ’ਚ ਵਫ਼ਦ ਨਾਲ ਮੁਲਾਕਾਤ ਕਰਨਗੇ
ਡੱਲੇਵਾਲ ਅੱਗੇ ਝੁਕੀ ਕੇਂਦਰ ਸਰਕਾਰ, 14 ਫ਼ਰਵਰੀ ਨੂੰ ਬੈਠਕ ਦੀ ਪੇਸ਼ਕਸ਼ ਕੀਤੀ
ਕੇਂਦਰ ਸਰਕਾਰ MSP ਉੱਤੇ ਕਾਨੂੰਨੀ ਗਾਰੰਟੀ ਅਤੇ ਹੋਰ ਮੰਗਾਂ ਲਈ ਚਰਚਾ ਕਰਨ ਨੂੰ ਤਿਆਰ ਹੋ ਗਈ ਹੈ : ਕਾਕਾ ਸਿੰਘ ਕੋਟੜਾ
ਡੱਲੇਵਾਲ ਨੂੰ ਡਾਕਟਰੀ ਸਹਾਇਤਾ ਦੇ ਮੁੱਦੇ ’ਤੇ ਇਸ ਦਿਨ ਕਰੇਗਾ ਸੁਪਰੀਮ ਕੋਰਟ
20 ਦਸੰਬਰ ਨੂੰ ਜਾਰੀ ਹੁਕਮਾਂ ਦੀ ਪਾਲਣਾ ਨਾ ਕਰਨ ਲਈ ਪੰਜਾਬ ਸਰਕਾਰ ਦੇ ਅਧਿਕਾਰੀਆਂ ਵਿਰੁਧ ਮਾਨਹਾਨੀ ਦੀ ਕਾਰਵਾਈ ਦੀ ਮੰਗ ਕਰਨ ਵਾਲੀ ਪਟੀਸ਼ਨ ’ਤੇ ਵੀ ਸੁਣਵਾਈ ਹੋਵੇਗੀ
ਅੰਦੋਲਨਕਾਰੀ ਕਿਸਾਨਾਂ ਦੇ ਹੱਕ ’ਚ ਬੋਲੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਹੁੱਡਾ, ਕਿਹਾ, ‘ਸਰਕਾਰ ਤੁਰਤ ਜ਼ਿੱਦ ਛੱਡ ਕੇ ਗੱਲਬਾਤ ਸ਼ੁਰੂ ਕਰੇ’
ਬੇਮੌਸਮੀ ਮੀਂਹ ਕਾਰਨ ਫਸਲਾਂ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਦੀ ਮੰਗ ਕੀਤੀ
ਡੱਲੇਵਾਲ ਨੇ ਦੇਸ਼ ਭਰ ਦੇ ਧਾਰਮਕ ਆਗੂਆਂ ਨੂੰ ਲਿਖੀ ਚਿੱਠੀ, ਜਾਣੋ ਕੀ ਕੀਤੀ ਮੰਗ
ਕੇਂਦਰ ’ਤੇ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਦਬਾਅ ਬਣਾਉਣ ਦੀ ਅਪੀਲ ਕੀਤੀ
ਪੰਜਾਬ ਸਰਕਾਰ ਦੀ ਟੀਮ ਨੇ ਡੱਲੇਵਾਲ ਅਤੇ ਖਨੌਰੀ ਵਿਖੇ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਕੀਤੀ ਮੁਲਾਕਾਤ
ਇਹ ਚਰਚਾ ਸਮੁੱਚੇ ਅੰਦੋਲਨ ਦੇ ਸੰਦਰਭ ’ਚ ਸੀ : ਅਭਿਮਨਿਊ ਕੋਹਾੜ