Jaskaran Kaur Bisla ਦ੍ਰਿੜ ਇਰਾਦੇ ਵਾਲੀ ਟਰੱਕ ਚਾਲਕ ਪੰਜਾਬ ਦੀ ਧੀ ਜਸਕਰਨ ਕੌਰ ਬਿਸਲਾ ਹੋਰਨਾਂ ਲਈ ਬਣੀ ਰੋਲ ਮਾਡਲ ਪਿਛਲੇ 8 ਮਹੀਨਿਆ ਤੋਂ ਜਸਕਰਨ ਕੌਰ ਪੋਸਤੇ ਇਤਲੀਆਨਾ ਦਾ ਸਮਾਨ ਲੈਕੇ ਮਿਲਾਨ ਤੋਂ ਬੋਲੋਨੀਆ ਅਤੇ ਫਿਰ ਵਾਪਿਸ ਮਿਲਾਨ ਸਾਮਾਨ ਲੈ ਕੇ ਪੁੱਜਦੀ ਹੈ। Previous1 Next 1 of 1