Jee Main
JEE Main 2025 : JEE Main ਨਤੀਜਿਆਂ ਦੇ ਪਹਿਲੇ ਸੰਸਕਰਣ ਦਾ ਐਲਾਨ, 14 ਵਿਦਿਆਰਥੀਆਂ ਨੇ ਪ੍ਰਾਪਤ ਕੀਤੇ ਸਰਬਉੱਚ ਅੰਕ
ਰਾਜਸਥਾਨ ਦੇ ਪੰਜ, ਦਿੱਲੀ ਤੇ ਉੱਤਰ ਪ੍ਰਦੇਸ਼ ਦੇ ਦੋ-ਦੋ ਅਤੇ ਕਰਨਾਟਕ, ਆਂਧਰਾ ਪ੍ਰਦੇਸ਼, ਗੁਜਰਾਤ, ਤੇਲੰਗਾਨਾ ਤੇ ਮਹਾਰਾਸ਼ਟਰ ਦੇ ਇਕ-ਇਕ ਵਿਦਿਆਰਥੀ ਨੂੰ ਮਿਲੇ ਸਰਬਉੱਚ ਅੰਕ
ਕੋਟਾ: ਜੇ.ਈ.ਈ. ਦੇ ਉਮੀਦਵਾਰ ਨੇ ਹੋਸਟਲ ’ਚ ਕੀਤੀ ਖੁਦਕੁਸ਼ੀ, ਇਸ ਸਾਲ ‘ਖੁਦਕੁਸ਼ੀ’ ਦਾ ਤੀਜਾ ਮਾਮਲਾ
ਛੱਤੀਸਗੜ੍ਹ ਦਾ ਰਹਿਣ ਵਾਲਾ ਸ਼ੁਭ ਚੌਧਰੀ 12ਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਜੇ.ਈ.ਈ.-ਮੇਨ 2024 ਦੀ ਇਮਤਿਹਾਨ ’ਚ ਸ਼ਾਮਲ ਹੋਇਆ ਸੀ
Jee Main: ਜੇਈਈ ਮੇਨ ਦਾ ਨਵਾਂ ਸਿਲੇਬਸ ਜਾਰੀ, ਸਟੇਟ ਬੋਰਡ ਦੀ ਸਲਾਹ ਤੋਂ ਬਾਅਦ ਹਟਾਏ ਗਏ ਕਈ ਵਿਸ਼ੇ ਵਿਸ਼ੇ
Jee Main: ਪ੍ਰੀਖਿਆ ਸ਼ਹਿਰ ਬਾਰੇ ਜਾਣਕਾਰੀ ਜਨਵਰੀ ਦੇ ਦੂਜੇ ਹਫ਼ਤੇ ਜਾਰੀ ਕੀਤੀ ਜਾਵੇਗੀ।