J&K
ਜੰਮੂ 'ਚ ਡਿਊਟੀ ਦੌਰਾਨ ਪਾਣੀ 'ਚ ਰੁੜ੍ਹੇ ਪੰਜਾਬ ਦੇ ਦੋ ਜਵਾਨਾਂ ਦੀਆਂ ਦੇਹਾਂ ਬਰਾਮਦ
ਸਾਥੀ ਤੇਲੁ ਰਾਮ ਦੀ ਜਾਨ ਬਚਾਉਂਦੇ ਸਮੇਂ ਨਾਇਬ ਸੂਬੇਦਾਰ ਕੁਲਦੀਪ ਸਿੰਘ ਵੀ ਹੋਏ ਸ਼ਹੀਦ
ਜੰਮੂ-ਕਸ਼ਮੀਰ ਦੇ ਬਾਰਾਮੂਲਾ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਅਤਿਵਾਦੀ ਢੇਰ
ਮਾਰੇ ਗਏ ਅਤਿਵਾਦੀ ਦੀ ਪਛਾਣ ਆਬਿਦ ਵਾਨੀ ਵਜੋਂ ਹੋਈ ਹੈ
ਦੇਸ਼ 'ਚ ਪਹਿਲੀ ਵਾਰ J&K 'ਚ ਮਿਲਿਆ Lithium ਦਾ ਭੰਡਾਰ, ਭਵਿੱਖ ਵਿਚ ਵਧੇਗੀ ਲੀਥੀਅਮ ਦੀ ਮੰਗ
"ਲਿਥੀਅਮ ਅਤੇ ਸੋਨੇ ਸਮੇਤ 51 ਖਣਿਜ ਬਲਾਕ ਸਬੰਧਤ ਰਾਜ ਸਰਕਾਰਾਂ ਨੂੰ ਸੌਂਪੇ ਗਏ ਹਨ
ਸਿਪਾਹੀਆਂ ਵਾਂਗ ਝੱਲਿਆ ਆਪਣਿਆਂ ਨੂੰ ਗੁਆਉਣ ਦਾ ਦਰਦ, ਮੋਦੀ-ਸ਼ਾਹ ਇਹ ਦਰਦ ਨਹੀਂ ਸਮਝਦੇ : Rahul Gandhi
ਅੱਜ ਸ੍ਰੀਨਗਰ ਵਿਚ ਹੋਈ ਭਾਰੀ ਬਰਫ਼ਬਾਰੀ ਵਿਚ ਰਾਹੁਲ ਗਾਂਧੀ ਨੇ ਭੈਣ ਪ੍ਰਿਯੰਕਾ ਗਾਂਧੀ ਨਾਲ ਬਰਫ਼ਬਾਰੀ ਦਾ ਆਨੰਦ ਵੀ ਮਾਣਿਆ।