job
ਕਪੂਰਥਲਾ ਦੀ ਲੜਕੀ ਦੀ ਸੰਤ ਸੀਚੇਵਾਲ ਦੀ ਮਦਦ ਨਾਲ ਹੋਈ ਵਤਨ ਵਾਪਸੀ
ਭਾਰਤੀ ਲੜਕੀਆਂ ਨੌਕਰੀਆਂ ਲਈ ਅਰਬ ਦੇਸ਼ਾਂ ’ਚ ਨਾ ਜਾਣ : ਪੀੜਤ ਲੜਕੀ
20 ਲੱਖ ਦਾ ਕਰਜ਼ਾ ਚੁੱਕ ਕੇ ਕੈਨੇਡਾ ਗਿਆ ਸੀ ਨੌਜਵਾਨ, ਪਿੱਛੋਂ ਸਬ-ਇੰਸਪੈਕਟਰ ਦੀ ਲੱਗੀ ਨੌਕਰੀ
ਵਿਦੇਸ਼ ਜਾ ਕੇ ਕਰਨੀ ਪਈ ਲੇਬਰ, ਸਮੇਂ ਨੂੰ ਯਾਦ ਕਰਦਿਆਂ ਹੋਇਆ ਭਾਵੁਕ
ਅੰਮ੍ਰਿਤ ਮਾਨ ਦੇ ਪਿਤਾ ਸਰਬਜੀਤ ਸਿੰਘ ’ਤੇ ਲੱਗੇ ਇਲਜ਼ਾਮ : ਜਾਅਲੀ ਜਾਤੀ ਸਰਟੀਫਿਕੇਟ ਬਣਾ ਕੇ ਲਈ ਸੀ ਸਰਕਾਰੀ ਨੌਕਰੀ
SC ਕਮਿਸ਼ਨ ਵਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ, ਕਿਹਾ- 15 ਦਿਨਾਂ ’ਚ ਕਾਰਵਾਈ ਦੀ ਸੌਂਪੀ ਜਾਵੇ ਰਿਪੋਰਟ
ਅਮਨ ਅਰੋੜਾ ਵਲੋਂ ਜੌਬ ਪੋਰਟਲ ਨੂੰ ਤਕਨੀਕੀ ਸਿਖਿਆ ਅਤੇ ਉਦਯੋਗ ਵਿਭਾਗ ਨਾਲ ਜੋੜਨ ਦੇ ਨਿਰਦੇਸ਼
ਕਿਹਾ, ਇਸ ਕਦਮ ਦਾ ਉਦੇਸ਼ ਜੌਬ ਪੋਰਟਲ 'ਤੇ ਹੁਨਰਮੰਦ ਕਾਮਿਆਂ ਸਬੰਧੀ ਡਾਟਾ ਦੀ ਰੀਅਲ ਟਾਈਮ ਅਪਡੇਸ਼ਨ ਯਕੀਨੀ ਬਣਾਉਣਾ ਹੈ
ਗੰਭੀਰ ਹੋ ਰਹੀ ਬੇਰੁਜ਼ਗਾਰੀ ਦੀ ਸਮੱਸਿਆ! ਚਪੜਾਸੀ ਦੀ ਇੰਟਰਵਿਊ ਦੇਣ ਪਹੁੰਚੇ ਇੰਜੀਨੀਅਰ
ਇੱਕ ਪੋਸਟ ਲਈ ਕਰੀਬ 300 ਨੌਜਵਾਨਾਂ ਨੇ ਕੀਤੀ ਪਹੁੰਚ
ਨੌਕਰੀ ਦਾ ਝਾਂਸਾ ਦੇ ਕੇ ਲੜਕੀ ਨੂੰ ਬੁਲਾਇਆ ਤੇ ਫਿਰ ਕੀਤਾ ਬਲਾਤਕਾਰ
ਲੜਕੀ ਵਲੋਂ ਹੱਡਬੀਤੀ ਦੱਸਣ 'ਤੇ ਪੁਲਿਸ ਨੇ ਸ਼ੁਰੂ ਕੀਤੀ ਤਫ਼ਤੀਸ਼
PSSSB ਵੱਲੋਂ ਫਾਇਰਮੈਨ ਅਤੇ ਫਾਇਰ ਡਰਾਈਵਰ ਦੀਆਂ 1317 ਅਸਾਮੀਆਂ ਲਈ ਨੋਟਿਫੀਕੇਸ਼ਨ ਜਾਰੀ, ਇੰਝ ਕਰੋ ਅਪਲਾਈ
ਉਮੀਦਵਾਰ 3 ਮਾਰਚ 2023 ਤੱਕ ਫੀਸ ਅਦਾ ਕਰ ਸਕਦੇ ਹਨ।
ਨਿਊਜ਼ੀਲੈਂਡ ’ਚ ਪੰਜਾਬੀ ਕਾਰੋਬਾਰੀ ਵੇਚ ਰਹੇ ਨੇ ਨੌਕਰੀਆਂ,30-30 ਲੱਖ ’ਚ ਹੋ ਰਹੇ ਹਨ ਸੌਦੇ
ਨਿਊਜ਼ੀਲੈਂਡ ਦੇ ‘ਪੰਜਾਬੀ ਕਾਰੋਬਾਰੀਆਂ’ ਤੋਂ ਇਲਾਵਾ ਭਾਰਤ ’ਚ ਬੈਠੇ ‘ਟਰੈਵਲ ਏਜੰਟ’ ਵੀ ਚਾਂਦੀ ਕੁੱਟ ਰਹੇ ਹਨ