Juhu Circle ਲੜਖੜਾਉਂਦੇ ਘੁੰਮ ਰਹੇ ਗੁਰਦਾਸਪੁਰ ਦੇ MP ਸਨੀ ਦਿਓਲ? ਨਹੀਂ, ਇਹ ਵੀਡੀਓ ਫਿਲਮ ਦੀ ਸ਼ੂਟਿੰਗ ਦਾ ਹਿੱਸਾ ਹੈ ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਵੀਡੀਓ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਫਿਲਮ ਦੀ ਸ਼ੂਟਿੰਗ ਦਾ ਹਿੱਸਾ ਹੈ। Previous1 Next 1 of 1