khadoor sahib
Amritpal Singh News: ਅੰਮ੍ਰਿਤਪਾਲ ਸਿੰਘ ਦੇ ਪਿੰਡ ’ਚ ਰਖਵਾਇਆ ਗਿਆ ਅਖੰਡ ਪਾਠ ਸਾਹਿਬ; ਪਰਿਵਾਰ 6 ਜੂਨ ਤੋਂ ਬਾਅਦ ਕਰੇਗਾ ਰਿਹਾਈ ਦੇ ਯਤਨ
ਪਰਿਵਾਰ ਨੇ ਕਿਹਾ, ‘ਨਹੀਂ ਮਨਾਏ ਜਾਣਗੇ ਜਸ਼ਨ’
MLA ਮਨਜਿੰਦਰ ਲਾਲਪੁਰਾ ਨੇ SSP ’ਤੇ ਲਗਾਏ ਇਲਜ਼ਾਮ; ਚੁਨੌਤੀ ਦਿੰਦਿਆ ਕਿਹਾ- ਮੈਂ ਵਿਧਾਇਕ ਦੀ ਕੁਰਸੀ ਛੱਡਦਾ ਹਾਂ, ਤੂੰ ਅਪਣੀ ਵਰਦੀ ਪਾਸੇ ਰੱਖ”
ਮਾਈਨਿੰਗ ਦੀ ਸੂਚਨਾ ’ਤੇ ਮਾਰੇ ਗਏ ਛਾਪੇ ਦੌਰਾਨ ਫੜੇ ਗਏ ਵਿਅਕਤੀਆਂ ਵਿਚ ਵਿਧਾਇਕ ਦਾ ਰਿਸ਼ਤੇਦਾਰ ਵੀ ਸ਼ਾਮਲ: SSP
1947 ਦੀ ਵੰਡ ਵੇਲੇ ਵਿਛੜਿਆਂ ਦਾ ਹੋਇਆ ਮੇਲ
ਲਗਭਗ 76 ਸਾਲ ਬਾਅਦ ਬੀਬੀ ਹਸਮਤ ਪਹੁੰਚੇ ਅਪਣੇ ਜੱਦੀ ਪਿੰਡ ਖਡੂਰ ਸਾਹਿਬ
ਸਾਬਕਾ ਵਿਧਾਇਕ ਸਿੱਕੀ ਦੇ ਪੀ.ਏ. ਕੋਲੋਂ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੀਆਂ ਨਜਾਇਜ਼ ਪੇਟੀਆਂ ਬਰਾਮਦ
ਗੱਡੀ 'ਤੇ ਫ਼ਰਜ਼ੀ ਨੰਬਰ ਲਗਾ ਕੇ ਕਰਨ ਜਾ ਰਿਹਾ ਸੀ ਨਜਾਇਜ਼ ਸ਼ਰਾਬ ਦੀ ਤਸਕਰੀ
ਅਣਪਛਾਤਿਆਂ ਨੇ ਗ੍ਰੰਥੀ ਸਿੰਘ 'ਤੇ ਕੀਤਾ ਜਾਨਲੇਵਾ ਹਮਲਾ, ਤੇਜ਼ਧਾਰ ਹਥਿਆਰਾਂ ਨਾਲ ਲੱਤ ਵੱਢ ਕੇ ਲੈ ਗਏ ਨਾਲ!
ਪਰਿਵਾਰ ਨੇ ਕੀਤੀ ਇਨਸਾਫ਼ ਦੀ ਮੰਗ