Khalsa Aid
ਖ਼ਾਲਸਾ ਏਡ ’ਤੇ ਐਨ.ਆਈ.ਏ. ਦੀ ਛਾਪੇਮਾਰੀ ਨੂੰ ਲੈ ਕੇ ਸੁਨੀਲ ਜਾਖੜ ਨੇ ਜਤਾਇਆ ਇਤਰਾਜ਼
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
ਖ਼ਾਲਸਾ ਏਡ ਦੇ ਦਫ਼ਤਰ 'ਤੇ NIA ਰੇਡ ਨੂੰ ਲੈ ਕੇ ਬੋਲੇ ਰਾਜਾ ਵੜਿੰਗ, ‘ਸੇਵਾ ਕਰਨ ਵਾਲਿਆਂ ਨੂੰ ਪਰੇਸ਼ਾਨ ਨਾ ਕਰੋ’
ਕਿਹਾ, ਨਿਸ਼ਕਾਮ ਸੇਵਾ ਕਰਨ ਵਾਲੀ ਸੰਸਥਾ ’ਤੇ ਐਨ.ਆਈ.ਏ. ਦੀ ਰੇਡ ਬਹੁਤ ਹੀ ਮੰਦਭਾਗੀ
ਐਨ.ਆਈ.ਏ. ਨੇ ਮਨੁੱਖਤਾ ਦੀ ਸੇਵਾ ਕਰਨ ਵਾਲਿਆਂ ਨਾਲ ਵੀ ਮੁਜ਼ਰਮਾਂ ਵਰਗਾ ਵਿਵਹਾਰ ਕੀਤਾ : ਰਵੀ ਸਿੰਘ ਖ਼ਾਲਸਾ
ਕਿਹਾ, ਇਸ ਵਿਰੁਧ ਸੱਭ ਨੂੰ ਮਿਲ ਕੇ ਆਵਾਜ਼ ਉਠਾਉਣੀ ਚਾਹੀਦੀ ਹੈ
NIA ਨੇ ਅਮਰਪ੍ਰੀਤ ਸਿੰਘ ਦਾ ਮੋਬਾਈਲ ਫ਼ੋਨ ਕੀਤਾ ਜ਼ਬਤ, 4 ਅਗਸਤ ਨੂੰ ਦਿੱਲੀ ਦਫ਼ਤਰ ਸਦਿਆ
ਛਾਪੇਮਾਰੀ ਮਗਰੋਂ ਅਮਰਪ੍ਰੀਤ ਸਿੰਘ ਨੇ ਕਿਹਾ, ‘ਸੇਵਾ ਉਤੇ ਸਵਾਲ ਕਿਉਂ?’
ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਖ਼ਾਲਸਾ ਏਡ ਅਤੇ ਯੂਨਾਈਟਿਡ ਸਿੱਖਸ ਦੀਆਂ ਅਣਥੱਕ ਸੇਵਾਵਾਂ ਜਾਰੀ
ਸੋਸ਼ਲ ਮੀਡੀਆਂ ’ਤੇ ਸਾਹਮਣੇ ਆ ਰਹੀਆਂ ਦਿਲ ਨੂੰ ਛੂਹ ਲੈਣ ਵਾਲੀਆਂ ਤਸਵੀਰਾਂ